ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿਤੇ ਜਾਣ ਤੋਂ ਸਿੱਧੂ ਮੂਸੇਵਾਲੇ ਸੋਚ ਦੁਨੀਆਂ ਤੋਂ ਗਏ ਨੂੰ ਕਾਫੀ ਸਮਾਂ ਹੋ ਗਿਆ ਹੈ ਉਥੇ ਹੀ ਲੋਕਾਂ ਵਿਚ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਲੈ ਕੇ ਚਰਚਾ ਬਣੀ ਹੋਈ ਹੈ
ਸਿੱਧੂ ਮੂਸੇ ਵਾਲਾ ਨੂੰ ਬੇ ਇਮਤਿਹਾਂ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਉਸ ਦੇ ਇਨਸਾਫ ਦੀ ਮੰਗ ਲਈ ਲਗਾਤਾਰ ਜੰਗ ਜਾਰੀ ਕੀਤੀ ਜਾ ਰਹੀ ਹੈ ਉਥੇ ਹੀ ਸਿੱਧੂ ਮੂਸੇਵਾਲਾ ਟਿੱਬਿਆਂ ਦੇ ਨਾਲ ਜੁਡ਼ਿਆ ਹੋਇਆ ਆਮ ਇਨਸਾਨ ਸੀ ਜਿਸ ਨੇ ਪੂਰੀ
ਦੁਨੀਆਂ ਵਿੱਚ ਆਪਣਾ ਨਾਮ ਚਲਾ ਦਿੱਤਾ ਸੀ ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਤੇ ਜਾਣ ਤੋਂ ਬਾਅਦ ਇਸ ਦੀ ਕਮੀ ਸਿਰਫ਼ ਲੋਕ ਲੋਕਾਂ ਨੂੰ ਹੀ ਨਹੀਂ ਸਗੋਂ ਉਸ ਦੇ ਖੇਤਾਂ ਅਤੇ ਫਾਰਮ ਹਾਊਸ ਨੂੰ ਵੀ ਪੈ ਰਹੀ ਹੈ ਕਿਉਂਕਿ ਸਿੱਧੂ ਮੁਸੇਵਾਲਾ ਅਕਸਰ
ਆਪਣੇ ਖੇਤਾਂ ਵਿੱਚ ਬੈਠ ਕੇ ਹੀ ਆਪਣੇ ਗੀਤਾਂ ਦੀ ਸਿਰਜਣਾ ਕਰਦਾ ਸੀ ਅਤੇ ਉੱਥੇ ਹੀ ਆਪਣਾ ਸਾਰਾ ਵਕਤ ਬਿਤਾਇਆ ਕਰਦਾ ਸੀ ਅਕਸਰ ਜਦੋਂ ਲੋਕ ਉਸ ਨੂੰ ਮਿਲਣ ਜਾਂਦੇ ਤਾਂ ਸਿੱਧੂ ਮੂਸੇਵਾਲਾ ਹਮੇਸ਼ਾ ਖੇਤ ਹੀ ਹੁੰਦਾ ਸੀ ਜਿਸ ਕਰਕੇ
ਲੋਕਾਂ ਦੀ ਆਵਾਜਾਈ ਸਿਰਫ਼ ਖੇਤਾਂ ਵੱਲ ਨੂੰ ਹੀ ਹੋ ਜਾਂਦੀ ਸੀ ਜਦੋਂ ਵੀ ਕੋਈ ਆਉਣਾ ਤਾਂ ਸਿੱਧੂ ਮੁਸੇਵਾਲਾ ਖੇਤ ਹੀ ਮਿਲਣਾ ਸੀ ਜਿਸ ਕਰਕੇ ਉਸ ਦੀ ਰੁਚੀ ਵੀ ਖੇਤਾਂ ਵੱਲ ਨੂੰ ਹੀ ਰਹਿੰਦੀ ਸੀ ਜਿਸ ਤਰ੍ਹਾਂ ਨੂੰ ਖੇਤ ਵਿੱਚ ਬਣੇ ਆਪਣੇ ਫਾਰਮਹਾਊਸ ਤੇ ਦਿਨ ਦਾ ਸਾਰਾ ਸਮਾਂ
ਬਤੀਤ ਕਰਦਾ ਸੀ ਅੱਜ ਸਿੱਧੂ ਮੁਸੇਵਾਲਾ ਇਸ ਦੁਨੀਆਂ ਵਿੱਚ ਨਹੀਂ ਰਹੇ ਤਾਂ ਖੇਤ ਅਤੇ ਇਸਦਾ ਫਾਰਮਹਾਊਸ ਸੁੰਨ੍ਹਾ ਹੋ ਰਿਹਾ ਹੈ ਜਿੱਥੇ ਅਕਸਰ ਸਿੱਧੂ ਮੂਸੇਵਾਲਾ ਆਪਣਾ ਸਮਾਂ ਬਿਤਾਇਆ ਕਰਦਾ ਸੀ ਜਿਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।