ਮੂਸੇਵਾਲਾ ਦੀ ਸਮਾਧ ਤੇ ਆਈ ਬੇਬੇ ਦੀਆਂ ਗੱਲਾਂ ਰੁਵਾ ਦੇਣਗੀਆਂ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦੇ ਪਿੰਡ ਲੋਕਾਂ ਦਾ ਆਉਣਾ ਜਾਣਾ ਬਣਿਆ ਹੀ ਹੋਇਆ ਹੈ ਅਤੇ ਸਿੱਧੂ ਦੀ ਸਮਾਧ ਉੱਪਰ ਵੀ ਲੋਕ ਅਕਸਰ ਆਉਂਦੇ ਜਾਂਦੇ ਹਨ

ਦੋਸਤੋ ਤਨਨੂੰ ਪਤਾ ਹੀ ਹੈ ਸਿੱਧੂ ਮੂਸੇ ਵਾਲਾ ਅਕਸਰ ਆਪਣੇ ਖੇਤਾਂ ਵਿੱਚ ਹੀ ਰਹਿੰਦਾ ਸੀ ਜਿਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਵੀ ਉਸ ਦੇ ਖੇਤ ਵਿੱਚ ਹੀ ਕੀਤਾ ਗਿਆ ਅਤੇ ਉਥੇ ਉਸ ਦੀ ਸਮਾਧ ਬਣਾ ਦਿੱਤੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਵੱਲੋਂ ਉਸ ਦੀ ਯਾਦ ਨੂੰ ਲੈ ਕੇ

ਉਸ ਦੇ ਖੇਤ ਵਿੱਚ ਹੀ ਉਸਦੀ ਸਮਾਧ ਬਣਾਈ ਗਈ ਹੈ ਜਿਸ ਤੋਂ ਬਾਅਦ ਲੋਕ ਅਕਸਰ ਉਸ ਦੀ ਸਮਾਧ ਉੱਪਰ ਆਉਂਦੇ ਜਾਂਦੇ ਹਨ ਅਤੇ ਮੱਥਾ ਟੇਕਦੇ ਹਨ ਅਕਸਰ ਲੋਕਾਂ ਦਾ ਆਉਣਾ ਜਾਣਾ ਬਣਿਆ ਹੋਇਆ ਤੇ ਕਈ ਮੀਡੀਆ ਵਾਲੇ ਵੀ ਉਸ ਦੀ ਸਮਾਧ ਉੱਪਰ ਆਉਂਦੇ ਹਨ ਤੇ

ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਨ ਅਤੇ ਸਿੱਧੂ ਮੂਸੇਵਾਲ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਂਦਾ ਹੈ ਜਿਸ ਦੇ ਚੱਲਦਿਆਂ ਹੀ ਉੱਥੇ ਇੱਕ ਸੱਤਰ ਸਾਲਾ ਬਜ਼ੁਰਗ ਮਾਤਾ ਵੀ ਆਉਂਦੀ ਹੈ ਜਿਸ ਤੋਂ ਚੰਗੀ ਤਰ੍ਹਾਂ ਤੁਰਨਾ ਵੀ ਨਹੀਂ ਜਾ ਰਿਹਾ ਸੀ ਉਹ ਵੀ ਉੱਥੇ ਤੁਰ ਕੇ ਆਈ ਅਤੇ ਪੁੱਛਣ ਤੋਂ ਪਤਾ ਲੱਗਿਆ ਤਾਂ

ਉਸ ਨੇ ਦੱਸਿਆ ਕਿ ਉਸ ਵਿੱਚ ਤੁਰਨ ਦੀ ਸ਼ਕਤੀ ਆਪਣੇ ਆਪ ਹੀ ਆ ਗਈ ਜਦੋਂ ਸਿੱਧੂ ਮੁਸੇਵਾਲਾ ਜਿਊਂਦਾ ਸੀ ਤਾਂ ਉਸ ਨੂੰ ਦੋ ਢਾਈ ਸੌ ਬੰਦਾ ਅਕਸਰ ਆਉਂਦਾ ਹੀ ਰਹਿੰਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿੱਦਾਂ ਕੋਈ ਮੇਲਾ ਲੱਗਿਆ ਹੋਵੇ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਈ ਦੁਖਦਾਇਕ ਖਬਰ !

ਦੋਸਤੋ ਦੱਸ ਦਈਏ ਪੰਜਾਬ ਵਿੱਚ ਆਏ ਦਿਨ ਹੀ ਵੱਖ ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਇਸ ਫਾਨੀ …

Leave a Reply

Your email address will not be published. Required fields are marked *