ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਿੰਗਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਗੈਂਗਸਟਰਾਂ ਦੇ ਨਿਸ਼ਾਨੇ ਉੱਪਰ ਹੋਰ ਵੀ ਕਈ ਗਾਹਕਾਂ ਨੂੰ ਦੱਸਿਆ ਜਾ ਰਿਹਾ ਹੈ
ਜਿਸ ਤੋਂ ਬਾਅਦ ਸਿੰਗਰਾ ਵਿੱਚ ਦਹਿਸ਼ਤ ਦਾ ਮਾਹੌਲ ਛਾ ਗਿਆ ਹੈ ਇਸ ਦੇ ਚੱਲਦਿਆਂ ਹੀ ਗੈਂਗਸਟਰਾਂ ਵੱਲੋਂ ਕਈ ਗੀਤਕਾਰਾਂ ਤੋਂ ਫਿਰੌਤੀ ਦੀ ਰਕਮ ਮੰਗੀ ਜਾ ਰਹੀ ਹੈ ਜਿਸ ਦੌਰਾਨ ਗੈਂਗਸਟਰਾਂ ਵੱਲੋਂ ਧਮਕੀ ਭਰੇ ਫੋਨ ਕੀਤੇ ਜਾਂਦੇ ਹਨ ਇਸ ਨਾਲ ਚਲਦੇ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ
ਹਰਿਆਣਾ ਵਿੱਚੋਂ ਜਿੱਥੇ ਇੱਕ ਹਰਿਆਣਵੀ ਕਲਾਕਾਰ ਰਾਕੇਸ਼ ਸ਼ੁਰਾਨ ਅਤੇ ਉਸਦੇ ਭਰਾ ਉਪਰ ਹਮਲਾ ਕੀਤਾ ਗਿਆ ਹੈ ਗੱਡੀ ਵਿੱਚ ਆਏ ਗੈਂਗਸਟਰਾਂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ ਗਈਆਂ ਜਿਸ ਦੌਰਾਨ ਉਨ੍ਹਾਂ ਨੇ
ਇਸਦੀ ਸ਼ਿਕਾਇਤ ਪੁਲਸ ਚੌਕੀ ਵਿਚ ਲਿਖਵਾ ਦਿੱਤੀ ਹੈ ਪਰ ਵੱਡੇ ਸਵਾਲ ਖੜ੍ਹੇ ਹੋਏ ਨੇ ਸੁਰੱਖਿਆ ਨੂੰ ਲੈ ਕੇ ਕਿ ਇਨ੍ਹਾਂ ਗਾਇਕਾਂ ਦੀ ਸੁਰੱਖਿਆ ਕੌਣ ਕਰੇਗਾ ਜੋ ਇਹ ਲੋਕਾਂ ਦਾ ਮਨੋਰੰਜਨ ਕਰਦੇ ਨੇ ਤੇ ਇਕ ਵੱਡੇ ਮੁਕਾਮ ਤੇ ਪਹੁੰਚਦੇ ਹਨ ਇਨ੍ਹਾਂ ਉਪਰ ਹਮਲੇ ਕੀਤੇ ਜਾ ਰਹੇ ਹਨ ਅਤੇ ਧਮਕੀਆਂ ਭਰੇ ਫੋਨ ਆ ਰਹੇ ਹਨ
ਜਿਸ ਤੋਂ ਬਾਅਦ ਸਿੰਗਰਾ ਵਿੱਚ ਦਹਿਸ਼ਤ ਦਾ ਮਾਹੌਲ ਛਾ ਗਿਆ ਹੈ ਦੁਸਰੇ ਹੁੰਦਾ ਕਿ ਇਸ ਹਮਲੇ ਦੌਰਾਨ ਗੀਤਕਾਰ ਬਚ ਗਏ ਹਨ ਅਤੇ ਉਸ ਨੇ ਪੁਲਸ ਨੂੰ ਇਤਲਾਹ ਕਰ ਦਿੱਤੀ ਹੈ ਅਤੇ ਪੁਲੀਸ ਆਪਣੀ ਕਾਰਵਾਈ ਵਿਚ ਜੁੱਟ ਗਈ ਹੈ ਕਿ ਇਹ ਹਮਲਾਵਰ ਕਿੱਥੋਂ ਅਤੇ ਕਿਉਂ ਆਏ ਸਨ ਅਤੇ
ਇਨ੍ਹਾਂ ਦਾ ਹਮਲਾ ਕਰਨ ਦਾ ਕਾਰਨ ਕੀ ਸੀ ਦੱਸ ਦੇਈਏ ਇਸ ਦਹਿਸ਼ਤ ਵਾਲੇ ਮਾਹੌਲ ਮਾਹੌਲ ਨੂੰ ਦੇਖਦਿਆਂ ਗੀਤਕਾਰ ਜਾਨੀ ਨੇ ਵੀ ਦੇਸ਼ ਨੂੰ ਛੱਡਣ ਦਾ ਫ਼ੈਸਲਾ ਕੀਤਾ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।