ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜੀ ਦੋਸਤੋ ਹੁਣੇ ਹੁਣੇ ਇੱਕ ਵੱਡੀ ਖਬਰ ਆ ਰਹੀ ਹੈ ਸਿੱਧੂ ਮੂਸੇ ਵਾਲਾ ਤੇ ਕਤਲ ਕਾਂਡ ਨੂੰ ਲੈ ਕੇ ਦੱਸ ਦਈਏ ਮਨਪ੍ਰੀਤ ਮੰਨੂ ਅਤੇ ਜਗਰੂਪ ਸਿੰਘ ਰੂਪਾ ਜਿਨ੍ਹਾਂ ਨੇ ਸਿੱਧੂ ਮੂਸੇ ਵਾਲਾ ਨੂੰ ਕਤਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ
ਸਿੱਧੂ ਮੂਸੇ ਵਾਲਾ ਨੂੰ ਮਾਰਨ ਵਿੱਚ ਇਨ੍ਹਾਂ ਦਾ ਵੱਡਾ ਹੱਥ ਸੀ ਗਿਰਫ਼ਤਾਰ ਕੀਤੇ ਦੋਸ਼ੀਆਂ ਵੱਲੋ ਦੱਸਿਆ ਗਿਆ ਸੀ ਕੇ ਸਿੱਧੂ ਨੂੰ ਮਾਰਨ ਤੋਂ ਬਾਅਦ ਸਾਰੇ ਅਪਰਾਧੀ ਫਰਾਰ ਹੋ ਗਏ ਸੀ ਪਰ
ਉਨ੍ਹਾਂ ਵਿਚੋਂ ਤਿਨ ਦੋਸ਼ੀ ਪੰਜਾਬ ਦੇ ਵਿੱਚ ਹੀ ਲੁੱਕ ਗਏ ਸੀ ਲਾਗਤਰ ਗ੍ਰਿਫਤਾਰੀ ਹੋਣ ਕਰਕੇ ਦੋਸ਼ੀਆਂ ਦੇ ਨਾਮ ਅਤੇ ਟਿਕਾਣੇ ਪਤਾ ਲੱਗ ਰਹੇ ਨੇ ਜਿਸ ਤੋਂ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਮਨਪ੍ਰੀਤ ਮੰਨੂ ਤੇ ਜਗਰੂਪ ਸਿੰਘ ਰੂਪਾ ਦਾ ਪਤਾ ਵੀ ਹਿਰਾਸਤ ਵਿੱਚ ਇੱਕ ਦੋਸ਼ੀ ਵੱਲੋ ਦੱਸਿਆ ਗਿਆ ਸੀ
ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਸਾਰੀ ਪੁਲਿਸ ਫੋਰਸ ਨੂੰ ਨਾਲ ਲੈ ਉਸ ਟਿਕਾਣੇ ਤੇ ਪਹੁੰਚਣ ਦੀ ਕਾਰਵਾਈ ਕੀਤੀ ਗਈ ਪੁਲਿਸ ਫੋਰਸ ਆਪਣੀ ਪੂਰੀ ਤਿਆਰੀ ਨਾਲ ਗਈ ਤਾਂ ਕੇ ਦੋਸ਼ੀ ਕਿਸੇ ਤਰੀਕੇ ਨਾਲ ਬਚ ਨਾ ਸਕਣ ਦੋਸ਼ੀਆਂ ਦੇ ਟਿਕਨੇ ਤੇ ਪਹੁੰਚਣ ਤੇ ਦੋਸ਼ੀਆਂ ਵੱਲੋ ਪੁਲਿਸ ਉੱਪਰ ਗੋਲੀਆਂ ਚਲਾਈਆਂ ਗਈਆਂ
ਜਿਸ ਦੋਰਾਨ ਪੁਲਿਸ ਨੂੰ ਵੀ ਫਰਿੰਗ ਕਰਨੀ ਪਈ ਜਿਸ ਦੌਰਾਨ ਸੈਂਕੜੇ ਰਾਊਂਡ ਉਸ ਮੌਕੇ ਚਲੇ ਬਹੁਤ ਸਾਰੀ ਪੁਲਿਸ ਫੋਰਸ ਇਸ ਦੌਰਾਨ ਗਈ ਸੀ ਜਿਸ ਤੋਂ ਬਾਅਦ ਦੋਸ਼ੀਆਂ ਨੇ ਆਪਣੇ ਆਪ ਨੂੰ ਆਤਮ ਸਮਰਪਣ ਕਰਨ ਦੀਵਜਾਏ ਉਨ੍ਹਾਂ ਉਪਰ ਗੋਲੀਵਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਫਰਿੰਗ ਕੀਤੀ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ ਜੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।