ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਭਗਵੰਤ ਮਾਨ ਦੇ ਵਲੋਂ ਕਿਹਾ ਗਿਆ ਹੈ ਕੇ ਜੇਕਰ ਮੈ ਪੰਜ ਸਾਲਾਂ ਦੇ ਵਿਚ ਮੈ ਥੋੜੀਆਂ ਜਿੰਦਗੀਆਂ ਵੀ ਬਦਲਣ ਦੇ ਵਿਚ ਕਾਮਜ਼ਾਬ ਹੋ ਗਿਆ ਤਾ ਮੈ ਪੰਜਾਬ ਦੇ ਉੱਤੇ ਜੋ ਕਰਜ਼ਾ ਚੜ੍ਹਿਆ ਹੋਇਆ ਹੈ ਉਸਨੂੰ ਉਤਾਰਨ ਦੇ ਵਿਚ ਵੀ ਪੂਰੀ ਕੋਸ਼ਿਸ਼ ਕਰਾਂਗਾ , ਉਹਨਾਂ ਨੇ ਕਿਹਾ
ਕੇ ਜਿਨਾ ਚਿਰ ਤੁਸੀ ਸਾਡੇ ਉੱਤੇ ਭਰੋਸਾ ਕਰਦੇ ਰਹੋਗੇ , ਤਾ ਤੁਹਾਡੇ ਵਲੋਂ ਦਿੱਤਾ ਹੋਇਆ ਪੈਨ ਤੁਹਾਡੇ ਹੱਕ ਦੇ ਵਿਚ ਚਲਦਾ ਰਹੇਗਾ। ਉਹਨਾਂ ਨੇ ਕਿਹਾ ਕੇ ਅਸੀਂ ਗਰੀਬ ਦਾ ਬੱਚਾ , ਜੱਜ ਦਾ ਬੱਚਾ ਇਕ ਬੈਂਚ ਦੇ ਉੱਤੇ ਪੜ੍ਹਨ ਲਾ ਦਿਤੇ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ