ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਭਗਵੰਤ ਮਾਨ ਦੇ ਵਲੋਂ ਕਿਹਾ ਗਿਆ ਹੈ ਕੇ ਜਿਹੜੇ ਲੰਬੀ ਅਤੇ ਜਲਾਲਾਬਾਦ ਦੇ ਐਮ ਪੀ ਰਹੇ ਹਨ , ਬਾਦਲਾਂ ਵਾਲੇ ਉਹਨਾਂ ਨੇ ਲੋਕਾਂ ਦੇ ਵਾਸਤੇ ਕੁਝ ਵੀ ਨਹੀਂ ਕੀਤਾ , ਹਾਂ ਦਾ ਧਿਆਨ ਤਾ ਸਿਰਫ ਹੀ ਸੀ ਕੇ ਅਸੀਂ ਬੱਸਾਂ ਜਾਈਦਾ ਕਿਵੇਂ ਕਰੀਏ। ਜਦੋ ਉਹ ਭਾਸ਼ਣ ਦੇ ਰਹੇ
ਹੁੰਦੇ ਹਨ , ਓਥੇ ਕੁਝ ਲੋਕਾਂ ਦੇ ਵਲੋਂ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ , ਉਹਨਾਂ ਦੇ ਵਲੋਂ ਕਿਹਾ ਜਾਂਦਾ ਹੈ ਕੇ ਇਹ ਪਹਿਲਾ ਵਾਲੀਆ ਸਰਕਾਰਾ ਦੇ ਸਤਾਏ ਹੋਏ ਹਨ , ਹੁਣ ਸਾਰਿਆਂ ਨੂੰ ਇਥੇ ਨੌਕਰੀ ਮਿਲੇਗੀ , ਬਸ ਤੁਹਾਨੂੰ ਕੁਝ ਸ਼ਮਾ ਸਾਨੂ ਦੇਣਾ ਪਵੇਗਾ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ