ਪੂਰੀ ਜਾਣਕਾਰੀ ਲਈ ਵੇਖੋ ਦੋਸਤੋ ਜਿਵੇਂ ਕਿ ਤੁਸੀਂ ਅਕਸਰ ਜਾਣਦੇ ਹੋ ਕਿ ਅਸੀਂ ਤੁਹਾਡੇ ਸਾਹਮਣੇ ਹੈ ਰੋਜ਼ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਾਂ ਜਿਵੇਂ ਕਿ ਅਸੀਂ ਹਰ ਰੋਜ਼ ਤੁਹਾਨੂੰ ਨਵੀਂ ਖ਼ਬਰ ਨਾਲ ਰੂਬਰੂ ਕਰਵਾਉਂਦੇ ਹਾਂ।ਅੱਜ ਪੰਜਾਬ ਵਿੱਚ ਭਾਰੀ ਮੀਂਹ ਨਾਲ ਹੋਏ
ਬਹੁਤ ਵਡੇ ਨੁਕਸਾਨ।ਅੱਜ ਦੀਆ ਤਾਜ਼ਾ ਖ਼ਬਰ ਤੇ ਸਕੀਮਾ 25ਮਈ2023 ਪੰਜਾਬ ਵਿੱਚ ਮੀਂਹ ਨੇ ਕੀਤਾ ਲੋਕਾਂ ਦਾ ਨੁਕਸਾਨ ਪੰਜਾਬ ਸਰਕਾਰ ਨੇ ਦਿੱਤੀ ਇਕ ਹੋਰ ਵਡੀ ਖੁਸ਼ਖਬਰੀ ਪੰਜਾਬ ਦੇ ਕਿਸਾਨਾਂ ਨੇ ਕੀਤਾ ਵਡਾ ਐਲਾਨ।ਪੰਜਾਬ ਚ ਭ੍ਰਿਸ਼ਟ ਚਾਰ ਤੇ ਐਕਸ਼ਨ CM ਬੋਲੇ,300 ਤੋਂ
ਜਿਆਦਾ ਭ੍ਰਿਸ਼ਟ ਲੋਕ ਜੇਲ ਪੁਜੇ ਹੈਲਪ ਲਾਈਨ ਨੰਬਰ ਤੇ ਦਿਓ ਸੂਚਨਾ ।ਮੁੱਖਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਲਈ ਇਕ ਸਾਲ ਅੰਦਰ 300ਦੇ ਕਰੀਬ ਲੋਕਾਂ ਨੂੰ ਜੈਲਾ ਵਿਚ ਭੇਜਿਆ ਬੁੱਧਵਾਰ ਨੂੰ ਵੀਡਿਉ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਪ ਭ੍ਰਿਸ਼ਟਾਚਾਰ ਚੋ
ਨਿਕਲੀ ਪਾਰਟੀ ਹੈ।ਤੇ ਓਹਨਾ ਨੇ ਇਕ ਸਾਲ ਪਹਿਲਾ ਭ੍ਰਿਸ਼ਟਾਚਾਰੀਆਂ ਖਿਲਾਫ ਸ਼ਿਕਾਇਤ ਕਰਨ ਲਈ।ਨੰਬਰ ਜਾਰੀ ਕੀਤਾ ਗਿਆ ਸੀ।ਇਸ ਨੰਬਰ ਤੇ ਆਇਆ ਸ਼ਿਕਾਇਤਾ ਦੇ ਅਧਾਰ ਤੇ300 ਲੋਕਾਂ ਨੂੰ ਜੇਲ ਵਿਚ ਭੇਜਿਆ ਗਿਆ ਹੈ ।ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ