ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁੱਛ ਜਾਣ ਦਿਓ ਅੱਜਕੱਲ੍ਹ ਲੋਕਾਂ ਵੱਲੋਂ ਜਬਰ ਜਨਾਹ ਅਤੇ ਬਲਾਤਕਾਰ ਦੇ ਮਾਮਲੇ ਅਕਸਰ ਸਾਹਮਣੇ ਆ ਰਹੇ ਹਨ ਲੋਕਾਂ ਵੱਲੋਂ ਆਪਣੀ ਹਵਸ ਨੂੰ ਪੂਰਾ ਕਰਨਗੇ
ਲੜਕੀਆਂ ਦੇ ਨਾਲ ਨਾਲ ਵਿਧਵਾ ਔਰਤਾਂ ਨਾਲ ਵੀ ਧੋਖਾ ਕੀਤਾ ਜਾ ਰਿਹਾ ਹੈ ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਔਰਤਾਂ ਵੱਲੋਂ ਇਕ ਵਿਅਕਤੀ ਤੇ ਇਲਜ਼ਾਮ ਲਗਾਏ ਗਏ ਹਨ ਕਿ ਉਸ ਨੇ ਉਸ ਨਾਲ ਗਲਤ ਕੀਤਾ ਹੈ ਉਸਦਾ ਕਹਿਣਾ ਹੈ ਕਿ
ਉਸ ਦੇ ਪਤੀ ਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਗਈ ਸੀ ਜਿਸ ਤੋਂ ਬਾਅਦ ਉਹ ਵਿਅਕਤੀ ਉਸ ਨੂੰ ਵਿਆਹ ਦੇ ਝਾਂਸੇ ਦਿੰਦਾ ਰਿਹਾ ਪਹਿਲਾਂ ਉਹ ਵਿਅਕਤੀ ਉਸ ਦੇ ਪਤੀ ਨਾਲ ਹੀ ਆਉਂਦਾ ਜਾਂਦਾ ਸੀ ਜਿਸ ਕਰਕੇ ਉਸ ਨੇ ਉਸ ਉਪਰ ਮੈਲੀ ਅੱਖ ਰੱਖੀ ਹੋਈ ਸੀ
ਉਸ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਅਕਸਰ ਉਨ੍ਹਾਂ ਦੇ ਘਰੇ ਆਇਆ ਕਰਦਾ ਸੀ ਇਸ ਤੋਂ ਬਾਅਦ ਰਾਤ ਨੂੰ ਨਵੀਂ ਘਰੇ ਆ ਗਿਆ ਪਤੀ ਉਸ ਨੂੰ ਵਿਆਹ ਦੇ ਲਾਲਚ ਦੇ ਰਿਹਾ ਸੀ ਇਸ ਤੋਂ ਬਾਅਦ ਉਹ ਵਿਧਵਾ ਔਰਤ ਉਸ ਦੇ ਝਾਂਸੇ ਵਿੱਚ ਆ ਗਈ ਅਤੇ
ਉਸ ਰਾਤ ਉਸ ਵਿਅਕਤੀ ਨੇ ਉਸ ਨਾਲ ਗਲਤ ਕੀਤਾ ਜਿਸ ਤੋਂ ਬਾਅਦ ਉਹ ਵਿਆਹ ਕਰਵਾਉਣ ਵਿੱਚ ਮੁੱਕਰ ਗਿਆ ਤੇ ਲੜਕੀ ਨੇ ਆਪਣੇ ਦੁੱਖਾਂ ਨੂੰ ਜ਼ਾਹਰ ਕਰਦਿਆਂ ਪੁਲੀਸ ਪ੍ਰਸ਼ਾਸਨ ਕੋਲ ਆਪਣੇ ਨਾਲ ਹੋਏ ਧੱਕੇ ਨੂੰ ਬਿਆਨ ਕੀਤਾ ਹੈ ਜਿਸ ਤੋਂ ਬਾਅਦ ਪੁਲਸ ਨੇ ਪੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।