ਕਹਿੰਦੇ ਹੁੰਦੇ ਹਨ ਜਦੋਂ ਕਿਸੇ ਨਾਲ ਤੁਹਾਨੂੰ ਪਿਆਰ ਹੋ ਜਾਵੇ ਤਾਂ ਉਹ ਕਦੇ ਵੀ ਖਤਮ ਨਹੀਂ ਹੁੰਦਾ ਹੈ ਜੇਕਰ ਤੁਹਾਨੂੰ ਕਿਸੇ ਦੀ ਰੂਹ ਦੇ ਨਾਲ ਪਿਆਰ ਹੋ ਜਾਵੇ ਉਹ ਇਨਸਾਨ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋ ਕੇ ਤੁਹਾਨੂੰ ਉਸ ਨਾਲ ਪਿਆਰ ਹੋਈ ਜਾਂਦਾ ਏ ਅਤੇ
ਤੁਸੀਂ ਉਸ ਨੂੰ ਕਦੇ ਵੀ ਖੋਣਾ ਨਹੀ ਚਾਹੁੰਦੀ ਉਹ ਤੇ ਨਾ ਹੀ ਉਸ ਨੂੰ ਤੁਸੀਂ ਕਦੇ ਆਪਣੀਆਂ ਅੱਖਾਂ ਤੋਂ ਪਰੇ ਹੋਣਾ ਚਾਹੁੰਦੇ ਹੋ ਉਸ ਨੂੰ ਹਮੇਸ਼ਾ ਤੁਸੀਂ ਗਲਤੀ ਨਾਲ ਲਗਾ ਕੇ ਰੱਖਣਾ ਚਾਹੁੰਦੇ ਹੋ ਅਤੇ ਆਪਣੇ ਨਾਲ ਉਸ ਨੂੰ ਵਧੀਆ ਪਿਆਰ ਨਾਲ ਰੱਖਣਾ ਚਾਹੋਗੇ
ਉਸਨੂੰ ਜ਼ਿੰਦਗੀ ਦੇ ਵਿੱਚ ਪਰ ਅਸੀਂ ਕਈ ਵਾਰ ਸੋਚ ਦੇ ਕੁਝ ਹੋਰ ਤੇ ਹੁਣ ਕੁਝ ਹੋਰ ਜਾਂਦਾ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਉੱਤੇ ਅੱਜ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਇਕ ਵਾਰ ਜ਼ਰੂਰ ਹੈਰਾਨ ਹੋ ਜਾਓਗੇ
ਦੱਸਣਾ ਚਾਹੁੰਦੇ ਹਾਂ ਕਿ ਇਕ ਨੌਜਵਾਨ ਵੱਲੋਂ ਕਿਹਾ ਗਿਆ ਕਿ ਮੈਂ ਅਕਸਰ ਹੀ ਮਾਤਾ ਦੇ ਮੰਦਰ ਪਟਿਆਲਾ ਜਾਂਦਾ ਰਿਹਾ ਸੀ ਉਥੇ ਮੈਨੂੰ ਇਕ ਕੁੜੀ ਨਾਲ ਮੁਲਾਕਾਤ ਜੋ ਕਿ ਅਸਲ ਦੇ ਵਿੱਚ 1ਕਿੱਲੋ ਆਉਂਦੀ ਆ ਉਹਦੇ ਨਾਲ ਜਦੋਂ ਮੇਰੀ ਮੁਲਾਕਾਤ ਦੀ ਅਤੇ
ਸਾਡੇ ਵਿਚਕਾਰ ਗੱਲਾਂ ਹੋਣੀਆਂ ਸ਼ੁਰੂ ਹੁੰਦੀਆਂ ਹਨ ਅਤੇ ਹੌਲੀ-ਹੌਲੀ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਆ ਅਤੇ ਮੈਂ ਇਸ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ ਤੇ ਇਹ ਮੇਰੇ ਬਿਨਾ ਨੀ ਰਹਿ ਸਕਦੀ ਸੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ