ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ। ਜਿਵੇਂ ਕੀ ਤੁਸੀ ਜਾਣਦੇ ਹੋ ਕਿ ਅਸੀਂ ਤੁਹਾਡੇ ਸਾਹਮਣੇ ਹਰ ਵਾਰ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਾਂ ਅਤੇ ਹਰ ਵਾਰ ਤੁਹਾਨੂੰ ਜਾਣੂ ਕਰਵਾਉਂਦੇ ਹਾ। ਜਿਸ ਤਰਾ ਤੁਸੀ ਜਾਣਦੇ ਹੋ ਕਿ ਅੱਜ ਕਲ ਲੋਕ ਪੈਸੇ ਪਿੱਛੇ ਭੁੱਜ ਰਹੇ ਹਨ ਤੇ
ਭਰਾ ਭਰਾ ਨੂੰ ਮਾਰ ਰਿਹਾ ਹੈ।ਲੋਕਾਂ ਇਨਸਾਨੀਅਤ ਨਾ ਦੀ ਚੀਜ ਨਹੀਂ ਰਹੀ ਹੈ ਤੇ ਲੋਕ ਮਤਲਬੀ ਹੋ ਗਏ ਹਨ।ਉਹ ਦੂਜਿਆਂ ਦਾ ਮਾੜਾ ਤੇ ਅਪਣਾ ਚੰਗਾ ਕਰਨਾ ਚਾਹੁੰਦੇ ਹਨ।ਅੱਜ ਅਸੀਂ ਤੁਹਾਨੂੰ ਅਜਿਹੀ ਖ਼ਬਰ ਨਾਲ ਜਾਣੂ ਕਰਵਾਉਣਾ ਚਾਹੁੰਦੇ ਹਾਂ ਜਿਸ ਵਿਚ ਇਕ ਕਮਰੇ ਪਿੱਛੇ ਦੋ
ਭਰਾਵਾ ਵਿਚ ਲੜਾਈ ਹੋ ਗਈ ਤੇ ਓਹਨਾ ਦੀ ਖੂਨੀਂ ਝੜਪ ਤੇ ਜ਼ਧਾਰ ਹਥਿਆਰਾਂ ਨਾਲ ਭਰਾ ਨੇ ਪਾੜਿਆ ਭਰਾ ਦਾ ਸਿਰ।ਤੇ ਓਥੇ ਹੀ ਓਹਨਾ ਦਾ ਖੂਨ ਖਰਾਬ ਹੋ ਗਿਆ।ਤੇ ਇਹ ਦੋਵੇਂ ਭਰਾ ਜੋਂ ਛੋਟੇ ਹੁੰਦੇ ਇਕੱਠੇ ਖੇਡਦੇ ਸੀ ਤੇ ਇਕ ਦੂਜੇ ਉਪਰ ਦੀ ਜਾਨਾਂ ਵਾਰਦੇ ਸੀ
ਅੱਜ ਉਹ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਹਨ।ਤੇ ਹੁਣ ਇਹਨਾਂ ਦਾ ਗੁੱਸਾ ਇਹਨਾ ਵਧ ਗਿਆ ਹੈ ਕਿ ਇਹ ਚਾਹੁੰਦੇ ਹਨ ਕੀ ਕਦੋਂ ਅਸੀਂ ਇਕ ਦੂਜੇ ਦੀ ਜਾਨ ਲੈ ਲਈਏ।ਤੇ ਓਹਨਾ ਨੇ ਇਕ ਦੂਜੇ ਉਪਰ ਇਟਾ ਪਥਰ ਵੀ ਚਲਾਏ।ਤੇ ਇਹਨਾ ਵਿੱਚੋ ਇੱਕ ਭਰਾ ਜੋਂ ਕਿ ਖੂਨ ਨਾਲ ਲਤ ਪਤ ਸੀ ਤੇ ਉਸਦੇ ਸਿਰ ਊਪਰਿ ਖੂਨ ਨਿਕਲ ਰਿਹਾ ਸੀ।ਪੂਰੀ ਜਾਣਕਾਰੀ ਲਈ ਤੁਸੀ ਇਸ ਲਿੰਕ ਉਪਰ ਕਲਿੱਕ ਕਰਕੇ ਪੂਰੀ ਜਾਣਕਾਰੀ ਲਈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ