ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਫਿਲੌਰ ਦੇ ਇਲਾਕੇ ਵਿੱਚੋਂ ਦੁੱਖਦਾਈ ਖ਼ਬਰ ਆ ਰਹੀ ਹੈ ਦਸਵੀਂ ਕਲਾਸ ਵਿੱਚ ਪੜ੍ਹਦਾ ਹੋਣਹਾਰ ਤੇ ਹੁਸ਼ਿਆਰ ਬੱਚਾ ਜੋ ਕਦੇ ਕਿਸੇ ਲੜਾਈ ਝਗੜੇ ਵਿਚ ਵੀ ਨਹੀਂ ਗਿਆ ਸੀ ਪੜ੍ਹਨ ਵਿੱਚ ਹੁਸ਼ਿਆਰ ਸੀ ਅਤੇ ਉਸ ਨੇ ਨੌਵੀਂ ਕਲਾਸ ਵਿੱਚ ਹੀ ਇਸ ਸਕੂਲ ਵਿੱਚ ਦਾਖਲਾ ਲਿਆ ਸੀ
ਮਾਪਿਆਂ ਨੂੰ ਨਹੀਂ ਸੀ ਪਤਾ ਕਿ ਇਕ ਸਾਲ ਬਾਅਦ ਜਦੋਂ ਉਨ੍ਹਾਂ ਦੇ ਬੱਚੇ ਸਕੂਲ ਵਿਚ ਆਉਣਾ ਹੈ ਤਾਂ ਉਸ ਨਾਲ ਇਸ ਤਰ੍ਹਾਂ ਦਾ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਕਿ ਸਾਰੀ ਜ਼ਿੰਦਗੀ ਪਛਤਾਵਾ ਹੀ ਪੱਲੇ ਰਹਿ ਜਾਵੇਗਾ ਦਸਵੀਂ ਕਲਾਸ ਵਿੱਚ ਪੜ੍ਹਦਾ ਮੁੰਡਾ ਸਾਹਿਲ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ
ਉਹ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਕਹਿਣ ਮੰਨਦਾ ਸੀ ਮਾਪਿਆਂ ਤੇ ਉਸ ਦੇ ਦੋਸਤਾਂ ਵੱਲੋਂ ਦੱਸਿਆ ਕਿ ਉਹ ਕਦੇ ਕਿਸੇ ਲੜਾਈ ਝਗੜੇ ਵਿੱਚ ਨਹੀਂ ਗਿਆ ਸੀ ਉਨ੍ਹਾਂ ਦੇ ਸਕੂਲ ਦੇ ਸਾਹਮਣੇ ਇਕ ਹੋਰ ਸਕੂਲ ਪੈਂਦਾ ਹੈ ਛੁੱਟੀ ਦੇ ਸਮੇਂ
ਸਾਰੇ ਬੱਚੇ ਇਕੱਠੇ ਸਕੂਲ ਤੋਂ ਬਾਹਰ ਨਿਕਲ ਗਿਆ ਸਕੂਲੋਂ ਘਰ ਜਾਂਦੇ ਸਮੇਂ ਸਹਿਲ ਨੇ ਵੀਰੋ ਸੜਕ ਉਪਰ ਕੁਝ ਮੁੰਡਿਆਂ ਨੂੰ ਲੜਾਈ ਕਰਦੇ ਵੇਖਿਆ ਜਿਸ ਤੋਂ ਬਾਅਦ ਉਸਨੇ ਆਪਣੇ ਨਾਲ ਜਾਂਦੇ ਦੋਸਤ ਨੂੰ ਕਿਹਾ ਕਿ ਕਿਉਂ ਨਾ ਆਪਾਂ ਇਹਨਾਂ ਤੋਂ ਆਪਣੇ ਦੋਸਤਾਂ ਨੂੰ ਸਮਝਾਈਏ ਕਿ ਲਡ਼ਾਈ ਝਗਡ਼ਾ ਕਰਨਾ ਚੰਗੀ ਗੱਲ ਨਹੀਂ ਹੈ
ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਛੁਡਾਉਣ ਦੀ ਕੋਸ਼ਿਸ਼ ਉਸ ਉਪਰੰਤ ਉਨ੍ਹਾਂ ਦੇ ਦੋਸਤ ਵੱਲੋਂ ਸਾਹਿਲ ਨੂੰ ਧੱਕਾ ਦਿੱਤਾ ਗਿਆ ਜਿਸ ਸਮੇਂ ਉਸਦੀ ਮੌਤ ਹੋ ਗਈ ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।