ਮੁੰਡਾ ਰਾਤ ਵੇਲੇ ਕੋਠੀ ਚ ਕਰ ਗਿਆ ਕਾਰਾ !

ਅੱਜ ਦੀ ਜਾਣਕਾਰੀ ਲੈ ਕੇ ਹਾਜਰ ਹਾਂ ਦੋਸਤੋ ਅੱਜ ਕੱਲ ਦਾ ਮਾਹੌਲ ਬਹੁਤ ਖਰਾਬ ਹੋ ਰਿਹਾ ਹੈ ਨੌਜਵਾਨ ਰੁਪਏ ਕਮਾਉਣ ਲਈ ਗ਼ਲਤ ਕੰਮ ਵਿਚ ਪੈ ਰਹੇ ਨੇ ਚੋਰੀ, ਕਿਡਣੇਪਿੰਗ, ਕਤਲ ਆਮ ਜਹੀ ਗੱਲ ਹੋ ਗਈ ਹੈ ਮਿਹਨਤ ਕਰ ਕੇ ਰੁਪਏ ਕਮਾਉਣੇ ਔਖੇ ਲੱਗਦੇ ਨੇ ਇਸ ਕਰਕੇ ਅੱਜ ਕੱਲ ਨੌਜਵਾਨ ਗ਼ਲਤ ਰਸਤੇ ਚੱਲ ਰਹੇ ਨੇ ਕਈ ਆਪਣੀ ਮਜਬੂਰੀ ਲਈ ਕਰਦੇ

ਨੇ ਤੇ ਕਈ ਰੁਪਏ ਕਮਾਉਣ ਲਈ ਤੇ ਵਿੱਚ ਨੌਜਵਾਨ ਆਪਣੇ ਨਸ਼ੇ ਦੀ ਘਾਟ ਨੂੰ ਪੂਰਾ ਕਰਨ ਕਰਨ ਲਈ ਅਜਿਹੇ ਕਦਮ ਚੁਕਦੇ ਨੇ ਨਸ਼ੇ ਕਰਨ ਲਈ ਰੁਪਏ ਦੀ ਜਰੂਰ ਪੈਂਦੀ ਹੈ ਤੇ ਕੰਮ ਕਰਨਾ ਔਖਾ ਲੱਗਦਾ ਹੈ ਜਿਸ ਕਰਕੇ ਅਜਿਹੇ ਗ਼ਲਤ ਕੰਮ ਕਰਕੇ ਉਹ ਰੁਪਏ ਕਮਾਉਣ ਲਈ ਤਿਆਰ ਹੋ ਜਾਂਦੇ ਨੇ ਤੇ ਕਈ ਵਾਰ ਅਜਿਹੇ ਕੰਮ ਇੱਕ ਅਜਿਹਾ ਧੋਖਾ ਦਿੰਦੇ

ਨੇ ਜੋ ਬਾਅਦ ਵਿੱਚ ਪਛਤਾਵਾ ਪਲੇ ਰਹਿ ਜਾਂਦਾ ਹੈ ਅਜਿਹੀ ਘਟਨਾ ਜਲੰਧਰ ਤੋਂ ਆਈ ਹੈ ਜਿੱਥੇ ਇੱਕ ਨੌਜਵਾਨ ਵਲੋਂ ਕੋਠੀ ਵਿੱਚ ਜਾ ਕੇ ਪੱਖੇ, ਮੋਟਰ ਤੇ ਟੂਟੀਆਂ ਦੀ ਚੋਰੀ ਕੀਤੀ ਗਈ ਉਹਨਾਂ ਦਸਿਆ ਕੇ ਕਈ ਦਿਨ ਪਹਿਲਾਂ ਕੋਠੀ ਵਿਚੋਂ ਟੂਟੀਆਂ ਦੀ ਚੋਰੀ ਕਰਦਾ ਇੱਕ ਨੌਜਵਾਨ ਮੁੰਡਾ ਫੜਿਆ ਗਿਆ ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਉਸਨੇ ਕਿਹਾ ਕਿ ਇਸ ਚੋਰੀ ਕਰੀ ਚੀਜ ਨੂੰ ਕਵੜੀਏ ਕੋਲ ਬੇਚ ਦਿੰਦਾ।ਉਸਨੇ ਇਹ ਵੀ ਦੱਸਿਆ ਕਿ ਉਸਨੇ ਪਹਿਲੀ ਵਾਰ ਚੋਰੀ ਕਰਨ ਦੀ ਕੋਸ਼ਿਸ ਕੀਤੀ ਸੀ ਜਿਸ ਵਿੱਚ ਉਹ ਫੜਿਆ ਗਿਆ।ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ।

About admin

Check Also

ਬੈਕ ਚ ਖਾਤਾ ਰੱਖਣ ਵਾਲਿਆ ਲਈ ਆਈ ਇਹ ਜਰੂਰੀ ਖਬਰ !

ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਦੱਸ ਦਈਏ ਭਾਰਤੀ ਰਿਜ਼ਰਵ ਬੈਂਕ …

Leave a Reply

Your email address will not be published. Required fields are marked *