ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜੀ ਅੱਜ ਦੀ ਜਾਣਕਾਰੀ ਲੈ ਕੇ ਆਏ ਹਾਂ ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੀ ਹੋ ਅੱਜ ਕੱਲ ਪਿਆਰ ਕਰਨਾ ਆਮ ਅਜਿਹੀ ਗੱਲ ਹੋ ਰਹੀ ਹੈ ਨਿੱਕੇ ਨਿੱਕੇ ਬੱਚੇ ਪਿਆਰ ਦੇ ਚੱਕਰ ਵਿੱਚ ਪੈ ਕੇ ਅਜਿਹੇ ਕੰਮ ਕਰ ਜਾਂਦੇ ਨੇ ਜਿਸ ਨਾਲ ਘਰਦਿਆਂ ਨੂੰ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿਸ ਤੋਂ ਬਾਅਦ ਪਛਤਾਵਾ ਪਲੇ ਰਹਿ ਜਾਂਦਾ ਹੈ
ਕੁੜੀ ਘਰੋਂ ਭੱਜ ਜਾਂਦੀਆਂ ਨੇ ਕਈ ਖ਼ੁਦਕੁਸ਼ੀ ਕਰ ਬੈਠਦੇ ਨੇ ਤੇ ਕਈ ਆਪਸ ਵਿੱਚ ਲੜਾਈ ਕਰ ਕੇ ਮੁਸੀਬਤਾਂ ਸਿਰ ਲੈ ਲੈਂਦੇ ਨੇ ਅਜਿਹਾ ਮਾਮਲਾ ਸਾਹਮਣੇ ਆਇਆ ਅਮ੍ਰਿਤਸਰ ਤੋਂ ਜਿੱਥੇ ਇੱਕ 17ਕੁ ਸਾਲਾਂ ਦੀ ਲੜਕੀ ਕਿਸੇ ਦੇ ਘਰ ਵਿੱਚ ਕੰਮ ਕਰਦੀ ਸੀ ਜੋ ਇਕ ਮੁੰਡੇ ਨੂੰ ਪਿਆਰ ਕਰਦੀ ਸੀ ਜੋ ਆਟੋ ਚਲਾਉਣ ਦਾ ਕੰਮ ਕਰਦਾ ਸੀ ਜਿਸ ਘਰ ਵਿੱਚ ਲੜਕੀ ਕੰਮ ਕਰਦੀ ਸੀ
ਉਥੇ ਘਰਦਿਆ ਵੱਲੋ ਉਸਨੂੰ ਸਤਾਇਆ ਜਾਂਦਾ ਸੀ ਖਾਣ ਪੀਣ ਲਈ ਕੁੱਝ ਨਹੀਂ ਦਿੱਤਾ ਜਾਂਦਾ ਸੀ ਜਿਸ ਕਰਕੇ ਉਹ ਆਪਣੇ ਪ੍ਰੇਮੀ ਤੋਂ ਖਾਣ ਪੀਣ ਲਈ ਚੀਜ਼ ਮੰਗਵਾਇਆ ਕਰਦੀ ਸੀ ਜਿਸ ਕਰਕੇ ਉਹ ਉਸ ਨੂੰ ਉਥੇ ਫੜਾ ਕੇ ਆ ਜਾਂਦਾ ਸੀ ਇਸੇ ਤਰਾਂ ਇੱਕ ਦਿਨ ਫਿਰ ਉਸ ਲੜਕੇ ਵੱਲੋ ਆਪਣੀ ਪ੍ਰੇਮਿਕਾ ਨੂੰ ਖਾਣ ਪੀਣ ਲਈ ਚੀਜ਼ ਫੜਾਉਣ ਲਈ ਗਿਆ
ਜਦੋਂ ਸਮਾਨ ਫੜਾ ਵਾਪਿਸ ਮੁੜਣ ਲੱਗਿਆ ਤਾ ਉਸ ਘਰਦੇ ਲੜਕਿਆਂ ਵੱਲੋ ਉਸ ਬੋਲ ਮਾਰ ਕੇ ਕੋਲ ਆਉਣ ਲਈ ਕਿਹਾ ਗਿਆ ਜਿਸ ਕਰਕੇ ਉਹ ਲੜਕਾ ਉਨ੍ਹਾਂ ਕੋਲ਼ ਚਲਾ ਗਿਆ ਕੋਲ ਜਾਣ ਉਪਰੰਤ ਉਸ ਨਾਲ ਕੁੱਟਮਾਰ ਕੀਤੀ ਗਈ ਅਤੇਉਥੋਂ ਚੁੱਕ ਉਸਨੂੰ ਉਪਰ ਛੱਤ ਤੇ ਲਿਜਾਇਆ ਗਿਆ ਕਿਉਂਕਿ ਉਥੇ CCTV ਨਹੀਂ ਸਨ ਤਾ ਜੋ ਉਨ੍ਹਾਂ ਦੀਆਂ ਹਰਕਤਾਂ ਕੈਮਰੇ ਵਿੱਚ ਨਾ ਆ ਸਕਣ
ਜਿਸ ਤੋਂ ਬਾਅਦ ਉਸ ਨਾਲ ਬਹੁਤ ਕੁੱਟਮਾਰ ਕੀਤੀ ਗਈ ਅਤੇ ਉਸਦੀ ਲੱਤ ਵਿੱਚ ਗੋਲੀ ਵੀ ਮਾਰੀ ਗਈ ਉਸ ਉਪਰ ਜਾਨਲੇਵਾ ਹਮਲਾ ਕੀਤਾ ਗਿਆ ਇੱਕ ਗੋਲੀ ਉਸਦੇ ਪੇਟ ਕੋਲ਼ ਦੀ ਲੰਗੀ ਉਸ ਲੜਕੇ ਨੇ ਇਨਸਾਨ ਦੀ ਮੰਗ ਕਰਦਿਆਂ ਪੁਲਿਸ ਨੂੰ ਆਪਣੀ ਰਿਪੋਟ ਲਿਖਾਈ ਬਾਕੀ ਦੀ ਜਨਾਕਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।