ਹੁਣ ਕਿਹੜੇ ਲੋਕਾਂ ਨੇ ਬਿਜਲੀ ਮੀਟਰ ਕੱਟੇ ਜਾਣਗੇ ਇਸ ਬਾਰੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ।ਦੱਸ ਦੇਈਏ ਲੋਕਾਂ ਦੇ ਜੁਗਾੜ ਨੇ ਬਿਜਲੀ ਮਹਿਕਮੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੋਕਾਂ ਨੇ ਯੂਨਿਟਾਂ ਘਟਾਉਣ ਲਈ ਘਰਾਂ ਵਿੱਚ ਦੋ ਦੋ ਮੀਟਰ ਲਵਾਏ ਹਨ
ਪਹਿਲਾਂ ਤਾਂ ਬਿਜਲੀ ਮਹਿਕਮਾਂ ਧੜਾਧੜ ਲਾਉਂਦਾ ਗਿਆ ਪਰ ਹੁਣ ਸਖਤੀ ਦੇ ਰੋਅ ਵਿਚ ਹਨ। ਦੱਸ ਦੇਈਏ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸੂਬੇ ਵਿਚ ਮੁਫ਼ਤ ਬਿਜਲੀ ਮਕਰਨ ਦੇ ਫੈਸਲੇ ਤੋਂ ਬਾਅਦ ਲੋਕ ਘਰਾਂ ਵਿੱਚ ਦੋ ਦੋ ਮੀਟਰ ਲਵਾ ਰਹੇ ਹਨ। ਦੋਸਤੋ ਸੂਤਰਾਂ ਮੁਤਾਬਿਕ ਪਾਵਰਕਾਮ ਨੇ ਹੁਣ ਇਕ ਇਮਾਰਤ ਵਿੱਚ ਦੋ ਤਰਾਂ ਦੀ ਪ੍ਰਕਿਰਿਆ ਤੇ ਰੋਕ ਲਾ ਦਿੱਤੀ ਹੈ।
ਇਸ ਦੇ ਲਈ ਇਕ ਇਮਾਰਤ ਵਿਚ ਲੱਗੇ ਦੋ ਮੋਟਰਾਂ ਦੀ ਜਾਂਚ ਦਾ ਕੰਮ ਉਡਣ ਦਸਤੇ ਨੂੰ ਸੌਂਪ ਦਿੱਤੀ ਹੈ। ਰਿਪੋਰਟ ਆਉਣ ਮਗਰੋਂ ਮੀਟਰ ਲਾਉਣ ਸਬੰਧੀ ਫੈਸਲਾ ਲਿਆ ਜਾਵੇਗਾ। ਸਵੱਯੇ ਸੂਤਰਾਂ ਮੁਤਾਬਿਕ ਮਹਿਕਮੇ ਨੂੰ ਖਦਸ਼ਾ ਹੈ ਲੋਕ ਇਕ ਇਮਾਰਤ ਵਿਚ ਦੋ ਮੀਟਰ ਲਗਾ ਕੇ ਸਕੀਮ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹਨ। ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ