ਲੋਕਾਂ ਨੂੰ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਲੀਵਰ ਦੇ ਵਿੱਚ ਗਰਮੀ ਪੈ ਜਾਣੀ,ਭੁੱਖ ਨਾ ਲੱਗਣਾ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।ਲੀਵਰ ਦੀ ਬੀਮਾਰੀ ਕਾਫੀ ਜਿਆਦਾ ਭਿਆਨਕ ਹੁੰਦੀ ਹੈ ਇਸ ਨਾਲ ਸਰੀਰ ਦੇ ਵਿੱਚ ਗਰਮੀ ਵੱਧ ਜਾਂਦੀ ਹੈ।ਲੀਵਰ ਦੇ ਵਿੱਚੋਂ ਗਰਮੀ ਨੂੰ ਖ਼ਤਮ ਕਰਨ ਦੇ ਲਈ ਤੁਹਾਡੇ ਲਈ
ਘਰੇਲੂ ਨੁਸਖਾ ਲੈ ਕੇ ਆਏ ਹਾਂ। ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਚਾਰ ਤੋਂ ਪੰਜ ਸੁੱਕਾ ਆਲੂ-ਬੁਖਾਰਾ ਲੈ ਲਵੋ।ਇੱਕ ਟੁਕੜਾ ਇਮਲੀ ਅਤੇ ਧਾਗੇ ਵਾਲੀ ਮਿਸ਼ਰੀ ਲੈ ਲਵੋ।ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਸੀਂ ਧਾਗੇ
ਵਾਲੀ ਮਿਸ਼ਰੀ ਦਾ ਪ੍ਰਯੋਗ ਨਹੀਂ ਕਰਨਾ। ਮਿੱਟੀ ਦੇ ਬਰਤਨ ਵਿੱਚ ਪਾਣੀ ਪਾ ਕੇ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਰਾਤ ਭਰ ਦੇ ਲਈ ਭਿਉਂ ਕੇ ਰੱਖ ਦੇਣਾ ਹੈ। ਸਵੇਰੇ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਮਸਲ ਹੈ ਅਤੇ ਖਾਲੀ ਪੇਟ ਇਸ ਦਾ ਸੇਵਨ ਕਰ ਲੈਣਾਂ ਹੈ।ਪਹਿਲੇ ਹੀ ਦਿਨ
ਸੇਵਨ ਕਰਨ ਨਾਲ ਤੁਹਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।ਇਸ ਦਾ ਇਸਤੇਮਾਲ ਤੁਸੀਂ ਦੋ ਹਫ਼ਤੇ ਲਗਾਤਾਰ ਕਰਕੇ ਵੇਖੋ।ਲੀਵਰ ਵਿੱਚ ਪੈਦਾ ਹੋਈ ਗਰਮੀ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਅਤੇ ਤੁਹਾਨੂੰ ਭੁੱਖ ਵੀ ਸਹੀ ਲੱਗੇਗੀ।ਸੋ ਦੋਸਤੋ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ ਅਤੇ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰੋ।