ਮਾਂ ਨੇ ਚਾਵਾਂ ਨਾਲ ਵਿਆਹਿਆ ਪੁੱਤ ਨੂੰਹ ਐਸੀ ਆਈ ਵਿਕਵਾਤੀ 25 ਕਿੱਲੇ ਜ਼ਮੀਨ,ਸੱਸ ਕੱਢੀ ਘਰੋਂ, ਸੁਣੋ ਸੱਸ ਤੋਂ ਹੱਡਬੀਤੀ !

ਸੋਸ਼ਲ ਮੀਡੀਆ ਤੇ ਸਾਨੂੰ ਅਕਸਰ ਹੀ ਹੈਰਾਨ ਕਰ ਦੇਣ ਵਾਲੀਆਂ ਵੀਡੀਓ ਦੇਖਣ ਲਈ ਮਿਲਦੀਆਂ ਹਨ ਜਿੱਥੇ ਕਿ ਅਜਿਹੀ ਹੀ ਇਕ ਵੀਡੀਓ ਲੈ ਕੇ ਅਸੀਂ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਜਿਥੇ ਕਿ ਮੁੰਡੇ ਕੁੜੀਆਂ ਆਪਣੇ ਮਾਤਾ ਪਿਤਾ ਨੂੰ ਨਹੀਂ ਸਾਂਭਿਆ ਅਤੇ ਉਥੇ ਹੀ

ਉਹ ਆਸ਼ਰਮ ਵਿੱਚ ਰਹਿੰਦੇ ਹਨ ਇਸੇ ਤਰਾਂ ਹੀ ਇਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਔਰਤ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਾਂ ਨੂੰ ਬੜੀ ਹੀ ਰੀਝਾਂ ਨਾਲ ਪਾਲਿਆ ਸੀ ਪਰ ਹੁਣ ਉਹ ਇਕ ਆਸ਼ਰਮ ਵਿਚ ਰਹਿ ਰਹੀ ਹੈ ਜਿੱਥੇ ਕੇ ਉਹ ਗੰਨਮੈਨ ਦੀ ਨੌਕਰੀ ਕਰਦਾ ਹੈ ਇਸੇ ਤਰ੍ਹਾਂ ਹੀ ਉਸ ਨੇ ਦੱਸਿਆ ਕਿ ਉਸਦੀ ਨੂੰਹ ਨੇ ਆ ਕੇ ਸਾਰਾ ਘਰ ਖਰਾਬ ਕਰ ਦਿੱਤਾ ਜਿੱਥੇ ਕੇ ਉਨ੍ਹਾਂ ਦੀ ਕਾਫੀ ਜਿਆਦਾ ਲੜਾਈ ਹੁੰਦੀ ਸੀ ਅਤੇ ਜਿਸਦੇ ਕਾਰਨ ਉਹ ਔਰਤ ਆਪ ਹੀ ਇਸ ਆਸ਼ਰਮ ਵਿਚ ਆ ਗਈ ਇਸੇ ਤਰਾਂ ਹੀ ਉਸ ਔਰਤ ਨੇ ਦੱਸਿਆ ਕਿ ਉਸ ਨੇ ਛੋਟੇ-ਛੋਟੇ ਬੱਚਿਆਂ ਨੂੰ ਪਾਲਿਆ ਸੀ ਅਤੇ

ਉਹਨਾਂ ਦਾ ਵਿਆਹ ਕੀਤਾ ਜਿੱਥੇ ਕਿ ਉਸਨੇ ਪੋਤੇ ਪੋਤੀਆਂ ਨੂੰ ਅਮਰੀਕਾ ਵੀ ਭੇਜਿਆ ਹੈ ਇਸੇ ਤਰਾਂ ਹੀ ਉਸ ਬਜ਼ੁਰਗ ਔਰਤ ਨੇ ਦੱਸਿਆ ਕਿ ਉਹਨਾਂ ਦੇ ਪੱਚੀ ਕਿੱਲੇ ਸਨ ਜਿਹੜੇ ਕਿ ਇਹ ਸਾਰੇ ਵਿਕ ਗਏ ਹੁਣ ਉਨ੍ਹਾਂ ਦੇ ਕੋਲ ਕੋਈ ਵੀ ਜ਼ਮੀਨ ਨਹੀਂ ਇਸੇ ਤਰਾਂ ਹੀ ਇਹ ਔਰਤ ਨੇ ਵੱਡੀ ਸਚਾਈ ਦੱਸੀ ਹੈ ਜਿੱਥੇ ਕਿ ਸਾਡੇ ਸਮਾਜ ਵਿਚ ਇਹ ਕੁਝ ਵਾਪਰ ਰਿਹਾ ਹੈ ਉਥੇ ਹੀ ਕੁਝ ਔਰਤਾਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ

ਆਪਣੇ ਸੱਸ ਸਹੁਰੇ ਨੂੰ ਬਾਹਰ ਕੱਢ ਦਿੰਦੀਆਂ ਹਨ ਏਸੇ ਤਰ੍ਹਾਂ ਹੀ ਪੰਜਾਬ ਦੇ ਵਿਚ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੀਆਂ ਜ਼ਮੀਰਾਂ ਬਿਲਕੁਲ ਹੀ ਖ਼ਤਮ ਹੋ ਚੁੱਕੀਆਂ ਹਨ ਜਿਹੜੇ ਕਿ ਆਪਣੇ ਮਾਤਾ ਪਿਤਾ ਨੂੰ ਸਾਂਭਣ ਦੀ ਥਾਂ ਤੇ ਉਨ੍ਹਾਂ ਨੂੰ ਰੁਲਣ ਦੇ ਲਈ ਬਾਹਰ ਛੱਡ ਦਿੰਦੇ ਹਨ ਇਸ ਤਰ੍ਹਾਂ ਹੀ ਦੁਨੀਆਂ ਦਾ ਅੰਤ ਨੇੜੇ ਹੈ ਜਿੱਥੇ ਕਿ ਉਹ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸਾਂਭ ਸੰਭਾਲ ਵੀ ਨਹੀਂ ਕਰਦੇ ਇਸੇ ਤਰਾਂ ਹੀ

ਇਹ ਖਬਰ ਸਾਡੇ ਸਾਹਮਣੇ ਆਈ ਹੈ ਜਿੱਥੇ ਕਿ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਇਸ ਤਰ੍ਹਾਂ ਮੁੰਡੇ ਕੁੜੀਆਂ ਆਪਣੇ ਮਾਤਾ ਪਿਤਾ ਨੂੰ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਕਰਦੇ ਹਨ ਉਥੇ ਹੀ ਅੱਜ ਕੱਲ੍ਹ ਦਾ ਮਹੌਲ ਖਰਾਬ ਹੁੰਦਾ ਜਾ ਰਿਹਾ ਹੈ ਜਿਥੇ ਕੇ ਲੋਕਾਂ ਦੇ ਵਿਚ ਇਨਸਾਨੀਅਤ ਬਿਲਕੁਲ ਹੀ ਖ਼ਤਮ ਹੁੰਦੀ ਜਾ ਰਹੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਗੋਡਿਆਂ ਮੋਢਿਆਂ ਦੇ ਦਰਦ ਨੂੰ ਠੀਕ ਕਰਨ ਲਈ ਵਰਤੋਂ ਇਹ ਘਰੇਲੂ ਨੁਸਖਾ

ਅਸੀਂ ਅਕਸਰ ਤੁਹਾਡੇ ਲਈ ਕੁਝ ਅਜਿਹੇ ਨੁਕਤੇ ਲੈ ਕੇ ਆਉਂਦੇ ਹਾਂ ਜਿੰਨ੍ਹਾਂ ਦੀ ਵਰਤੋਂ ਕਰਕੇ …

Leave a Reply

Your email address will not be published. Required fields are marked *