ਪੂਰੀ ਜਾਣਕਾਰੀ ਇਸ ਵੀਡਿਓ ਵਿਚ ਦੇਖੋ ਜਾਂਣਕਾਰੀ ਕੇ ਹਾਜ਼ਰ ਹਾਂ ਦੋਸਤੋ ਚਾਹ ਵਿੱਚ ਜ਼ਹਿਰ ਮਿਲਾ ਕੇ ਮਾਂ ਨੇ ਤਿੰਨ ਮਾਸੂਮ ਬੱਚਿਆਂ ਨੂੰ ਉਤਾਰਿਆ ਮੌਤ ਦੀ ਘਾਟ ਤੇ ਬੋਲੀ ਕੋਈ ਦੁੱਖ ਨਹੀਂ ਮੈਨੂੰ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ
ਜਿਥੇ ਕਿ ਇੱਕ ਮਾਂ ਨੇ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਚਾਹ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤੀ ਜਿਸ ਨਾਲ ਕਿ ਤਿੰਨੇ ਬੱਚਿਆਂ ਦੀ ਮੌਤ ਹੋ ਗਈ ਦਰਅਸਲ ਕਿਹਾ ਜਾ ਰਿਹਾ ਹੈ ਕਿ ਔਰਤ ਦਾ ਆਪਣੇ ਦਿਉਰ ਤੇ ਪਤੀ ਦੇ ਨਾਲ ਝਗੜਾ ਹੋਇਆ ਫੂਨ ਤੇ
ਜਿਸ ਕਾਰਨ ਉਸਨੇ ਗੁੱਸੇ ਵਿਚ ਆ ਕੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਔਰਤ ਜੋ ਕਿ ਆਪਣੇ ਪੇਕਿਆਂ ਦੇ ਗਈ ਹੋਈ ਸੀ ਰੱਖੜੀ ਬੰਨ੍ਹਣ ਅਤੇ ਬਾਅਦ ਵਿੱਚ ਫੋਨ ਕੋਲ ਤੇ ਹੀ ਇਸ ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ
ਜਿਸ ਕਾਰਨ ਉਸ ਨੇ ਆਪਣੇ ਤਿੰਨੇ ਬੱਚਿਆਂ ਨੂੰ ਸ਼ਾਮ ਦੇ ਟਾਈਮ ਚਾਰ ਵਜੇ ਜ਼ਹਿਰ ਮਿਲਾ ਕੇ ਦਿੱਤਾ ਚਾਹ ਦੇ ਵਿੱਚ ਜਿਸ ਕਾਰਨ ਤਿੰਨੇ ਬੱਚਿਆਂ ਨੇ ਜਦੋਂ ਉਸ ਚਹੁੰ ਪੀ ਲਿਆ ਅਤੇ ਉਨ੍ਹਾਂ ਦੀ ਤਬੀਅਤ ਖ਼ਰਾਬ ਹੋਣ ਲੱਗੀ ਤੇ ਮਾਂ ਇਹ ਸਭ ਕੁਝ ਦੇਖਦੀ ਰਹੀ ਤੇ
ਫਿਰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਇਸ ਬਾਰੇ ਕੀ ਮੈਂ ਜ਼ਹਿਰ ਮਿਲਾ ਕੇ ਦਿੱਤੀ ਹੈ ਚਾਹ ਵਿਚ ਤੇ ਤੁਰੰਤ ਹੀ ਹਸਪਤਾਲ ਪਹੁੰਚਾਇਆ ਗਿਆ ਬੱਚਿਆਂ ਨੂੰ ਜਿੱਥੇ ਕਿ ਦੋ ਬੱਚਿਆਂ ਦੀ ਤੜਪ ਤੜਪ ਕੇ ਮੌਤ ਹੋਈ ਤੇ ਇਕ ਬੱਚੇ ਨੂੰ
ਜਦੋਂ ਦੂਸਰੇ ਹਸਪਤਾਲ ਰੈਫਰ ਕੀਤਾ ਗਿਆ ਤੇ ਉਸ ਨੇ ਵੀ ਦਮ ਤੋੜ ਦਿੱਤਾ ਸਹੁਰੇ ਪਰਿਵਾਰ ਨੇ ਤੁਰੰਤ ਹੀ ਪੁਲੀਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਿਨ੍ਹਾਂ ਨੇ ਮੌਕੇ ਤੇ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਬਣਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ
ਇੱਕ ਬੱਚਾ ਜੋ ਕਿ ਗੁਆਂਢ ਵਿੱਚ ਖੇਡਣ ਗਿਆ ਉਸਦੀ ਜਾਨ ਬਚ ਗਈ ਨਹੀਂ ਤਾਂ ਉਸ ਨੂੰ ਵੀ ਇਸ ਨੇ ਜ਼ਹਿਰ ਦੇ ਦੇਣਾ ਸੀਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਕਿਉਂਕਿ ਇਸ ਨੇ ਅਪਰਾਧ ਕੀਤਾ ਹੈ ਮਾਸੂਮਾਂ ਦੀ ਜਾਨ ਲੈ ਕੇ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ