ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਵਿੱਚ ਪੰਜਾਬ ਪੁਲੀਸ ਦਾ ਲੋਕਰੰਗ ਬਹੁਤ ਜ਼ਿਆਦਾ ਧੱਕਾ ਹੁੰਦਾ ਆ ਰਿਹਾ ਹੈ ਜਿਸ ਤੋਂ ਲੋਕ ਤੰਗ ਪ੍ਰੇਸ਼ਾਨ ਨੇ ਕਈ ਲੋਕਾਂ ਨੇ
ਪੁਲੀਸ ਉਪਰ ਰਿਸ਼ਵਤ ਲੈਣ ਦੇ ਦੋਸ਼ ਵੀ ਲਗਾਏ ਗਏ ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਕਿਸੇ ਹੋਰ ਤਰੀਕੇ ਨਾਲ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ ਤੋਂ ਲੋਕ ਬਹੁਤ ਦੁਖੀ ਹੁੰਦੇ ਨੇ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਇਲਾਕੇ ਤੋਂ ਆਇਆ ਹੈ ਜਿੱਥੇ ਰਸਤੇ ਵਿਚ ਕਪੂਰ ਪਲਾਜ਼ਾ ਪੈਂਦਾ ਹੈ
ਉੱਥੇ ਇਕ ਸਰਕਾਰੀ ਠੇਕਾ ਬਣਿਆ ਹੋਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰ ਮੀਂਹ ਨੇ ਤਿੱਨ ਕਰੋੜ ਰੁਪਏ ਸਰਕਾਰ ਨੂੰ ਟੈਕਸ ਦੇ ਤੌਰ ਤੇ ਦਿੰਦੇ ਨੇ ਪਰ ਉੱਥੇ ਇਕ ਮਹਿਲਾ ਐੱਸ ਐੱਚ ਓ ਨੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਕਿਹਾ ਕਿ ਉਹ ਪਹਿਲਾਂ ਜਿਥੇ ਰਹਿੰਦੀ ਸੀ
ਉਸ ਨੂੰ ਉੱਥੇ ਦਾਰੂ ਦੀ ਪੇਟੀ ਦਿੱਤੀ ਜਾਂਦੀ ਸੀ ਜਿਸ ਦਾ ਮਤਲਬ ਸੀ ਕਿ ਉਹ ਵਿਅਕਤੀ ਵੀ ਉਸ ਨੂੰ ਦਾਰੂ ਦੀ ਪੇਟੀ ਦੇਵੇ ਪਰ ਉਸ ਅਨੁਸਾਰ ਨੇ ਕਿਹਾ ਕਿ ਮੈਂ ਹਰ ਮਹੀਨੇ ਸਰਕਾਰ ਨੂੰ ਤਿੰਨ ਕਰੋੜ ਰੁਪਏ ਟੈਕਸ ਦੇ ਰੂਪ ਵਿੱਚ ਤਣਾਅ ਦਾ ਅਸਰ ਇਹ ਰਿਸ਼ਵਤ ਕਿਉਂ ਮੰਗੀ ਜਾ ਰਹੀ ਹੈ
ਜਿਸ ਤੋਂ ਬਾਅਦ ਉਸ ਮਹਿਲਾ ਐੱਸਐੱਚਓ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਸ ਦੇ ਦੁਕਾਨ ਦੇ ਸਾਹਮਣੇ ਬੈਰੀਕੇਟ ਲਗਾ ਦਿੱਤੀ ਜਿਸ ਕਰਕੇ ਲੋਕ ਪੁਲੀਸ ਤੋਂ ਡਰਦੇ ਉੱਥੇ ਨਹੀਂ ਰੋਕਦੇ ਸੀ ਜਿਸ ਨਾਲ ਉਨ੍ਹਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਜਾ ਰਿਹਾ ਸੀ
ਜਿਸ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਰਾਹੀਂ ਆਪਣਾ ਦੁੱਖ ਸਾਂਝਾ ਕੀਤਾ ਤੇ ਐਸਐਚਓ ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਕੁਝ ਨਹੀਂ ਕਿਹਾ ਸਰ ਜਾਣਕਾਰੀ ਉਸ ਨੇ ਆਪਣੇ ਉਪਰਲੇ ਇੰਸਪੈਕਟਰ ਨੂੰ ਦਿੱਤੀ ਹੈ ਬਾਕੀ ਦੀ ਜਾਣਕਾਰੀ ਵੀਡਿਓਜ਼ ਵਿੱਚ ਵੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।