ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
ਇਕ ਔਰਤ ਜਿਸ ਦੇ ਵਲੋ ਆਪਣੀ ਹੱਡ ਬੀਤੀ ਬਿਆਨ ਕੀਤੀ ਜਾ ਰਹੀ ਹੈ। ਜਿਸ ਦਾ ਕਹਿਣਾ ਹੈ ਕਿ ੳੁਹ ਦੁਪਹਿਰੇ ਜਦੋ ਦੁਧ ਲੈਣ ਦੇ ਲਈ ਘਰੋ ਬਾਹਰ ਨਿਕਲ ਦੀ ਹੈ ਤਾ ੳੁਸ ਨਾਲ ਬੜਾ ਖਤਰਨਾਕ ਕੰਮ ਹੋ ਜਾਦਾ ਹੈ। ਨਜਵਾਨਾ ਦੇ ਵਲੋ ੳੁਸ ਔਰਤ ਅਨਿਕਾ ਰਾਣੀ ਦੇ ਨਾਲ ੳੁਸ ਨਾਲ ਜੋ ਕਰਿਆ ਜਿਸ ਕਰਕੇ ਮੁਹੱਲੇ
ਵਾਲੇ ਚੌਕੰਨੇ ਹੋ ਗਏ ਹਨ ਨੋਜਵਾਨ ਜਿਹੜੇ ਕਿ ਔਰਤ ਦੀਆ ਵਾਲੀਆ ਲਾ ਕੇ ਲੈ ਗਏ ਹਨ। ੳੁਹ ਅਜੇ ਦੁਕਾਨ ਤੇ ਆਈ ਹੁੰਦੀ ਹੈ ਤੇ ਮਗਰੋ ਨੌਜਵਾਨ ਇਕ ਦਮ ਚਪਟਾ ਮਾ ਰ ਕੇ ਕੰਨ ਦੀਆ ਵਾਲੀਆ ਲਾ ਲੈਂਦੇ ਹਨ ਪੁਲਿਸ ਦਾ ਨਾਕਾ ਵੀ ਬਾਹਰ ਲੱਗਾ ਸੀ ਪਰ ਫਿਰ ਵੀ ਚੋਰਾ ਨੂੰ ਹੱਲਾਸ਼ੇਰੀ ਮਿਲ ਰਹੀ ਹੈ ਤੇ ੳੁਹ ਕਰਾਇਮ ਕਰ
ਦੇ ਹੀ ਜਾ ਰਹੇ ਹਨ 1.45 ਦੁਪਹਿਰ ਦਾ ਸਾਰਾ ਮਾਮਲਾ ਹੈ। ਸੀ ਸੀ ਟੀ ਵੀ ਦੇ ਵਿਚ ਰਿਕਾਰਡ ਸਾਰੀ ਵਾਰਦਾਤ ਦੀ ਪੁਸ਼ਟੀ ਕਰੀ ਜਾ ਰਹੀ ਹੈ ਕਿ ਚੋਰ ਕੌਣ ਸਨ ਪੁਲਿਸ ਦਾ ਕਹਿਣਾ ਹੈ ਕਿ ਅਫਸਰ ਸਹਿਬਾਨ ਆ ਰਹੇ ਹਨ ੳੁਸ ਦੇ ਬਾਦ ਪੁਸ਼ਟੀ ਕਰ ਅਗੇ ਦੀ ਕਾਰਵਾਈ ਕਰੀ ਜਾਵੇਗੀ। ਲੋਕਾ ਦਾ ਕਹਿਣਾ ਹੈ ਕਿ ਪਹਿਲਾ ਤਾ ਕਰਾਇਮ ਚੋਰ ਜੋ ਆਓਂਦੇ ਸਨ ਤਾ ਰਾਤ ਨੂੰ ਚੋਰੀ ਕਰ ਦੇ ਸਨ ਪਰ ਹੁਣ ਚੋਰਾ ਦੇ ਇੰਨੇ ਹੌਂਸਲੇ ਵਧ ਗਏ ਹਨ ਕਿ ਚਿੱਟੇ ਦਿਨ ਚੋਰੀ ਕਰ ਰਹੇ ਹਨ।