ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਰ ਜਾਣਦੇ ਹੋ ਪੁਰਾਣੇ ਸਮੇਂ ਵਿੱਚ ਰਿਸ਼ੀ ਮਾਂ ਪੁਰਸ਼ਾਂ ਵੱਲੋਂ ਔਰਤਾਂ ਦਾ ਮਾਣ ਸਤਿਕਾਰ ਕੀਤਾ ਜਾਂਦਾ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਔਰਤ ਇਕ ਮਾਂ ਲਕਸ਼ਮੀ ਹੁੰਦੀ ਹੈ ਜਿਸ ਘਰ ਵਿੱਚ ਔਰਤ ਦੀ ਇੱਜ਼ਤ ਅਤੇ ਮਾਣ ਸਨਮਾਨ ਨਹੀਂ ਹੁੰਦਾ ਉਸ ਘਰ
ਵਿੱਚ ਲਕਸ਼ਮੀ ਦਾ ਨਿਵਾਸ ਨਹੀਂ ਹੁੰਦਾ ਔਰਤ ਨੂੰ ਹਮੇਸ਼ਾ ਪਿਆਰ ਅਤੇ ਸਤਿਕਾਰ ਨਾਲ ਰੱਖਣਾ ਚਾਹੀਦਾ ਹੈ ਉੱਥੇ ਹੀ ਅੌਰਤ ਵੱਲੋਂ ਵੀ ਆਪਣੇ ਚਰਿੱਤਰ ਨਾਲ ਘਰ ਨੂੰ ਸਵਰਗ ਬਣਾ ਦਿੱਤਾ ਜਾਂਦਾ ਹੈ ਅਤੇ ਉੱਥੇ ਹੀ ਉਸੇ ਔਰਤ ਵੱਲੋਂ ਘਰ ਨੂੰ ਨਰਕ ਵੀ ਬਣਾਉਣ ਦੀ ਸੰਭਾਵਨਾ ਹੁੰਦੀ ਹੈ ਅਜੋਕੇ ਸਮੇਂ ਵਿੱਚ ਔਰਤ ਨੂੰ ਇੱਕ ਸਰਾਪ ਮਿਲਿਆ ਸੀ ਜਿਸ ਜਾਣਾ
ਉਹ ਆਪਣੇ ਪੇਟ ਵਿੱਚ ਕੋਈ ਵੀ ਗੱਲ ਲੁਕੋ ਕੇ ਨਹੀਂ ਰੱਖ ਸਕਦੀ ਕਿਸੇ ਨਾ ਕਿਸੇ ਨੂੰ ਗੱਲ ਦੱਸ ਦਿੰਦੀ ਹੈ ਜਿਸ ਤੋਂ ਬਾਅਦ ਉਸ ਨੂੰ ਪਛਤਾਵਾ ਵੀ ਭੁਗਤਣਾ ਪੈਂਦਾ ਹੈ ਪਰ ਕੁਝ ਗੱਲਾਂ ਆਪਣੇ ਪਤੀ ਤੋਂ ਲੁਕੋ ਕੇ ਰੱਖਦੀ ਹੈ ਜਿਸਦੀ ਭਣਕ ਉਸ ਦੇ ਪਤੀ ਨੂੰ ਬਿਲਕੁਲ ਵੀ ਨਹੀਂ ਲੱਗਦੀ ਉਸ ਨੂੰ ਕੁਝ ਗੱਲਾਂ ਇਸ ਕਰਕੇ ਲੁਕਾਉਣੀਆਂ ਪੈ ਜਾਂਦੀਆਂ ਹਨ ਕਿਉਂਕਿ ਉਸ ਨੂੰ
ਇਹ ਡਰ ਹੁੰਦਾ ਹੈ ਕਿ ਜੇਕਰ ਇਸ ਗੱਲ ਦੀ ਭਿਣਕ ਉਸ ਟਿੱਪਣੀ ਨੂੰ ਲੈ ਕੇ ਗਈ ਹੈ ਤਾਂ ਉਨ੍ਹਾਂ ਦਾ ਰਿਸ਼ਤਾ ਖਰਾਬ ਹੋ ਸਕਦਾ ਹੈ ਅਤੇ ਉਸ ਨਾਲ ਨਾਰਾਜ਼ ਵੀ ਉਸਾਰ ਰਹੇ ਅਚਾਰੀਆ ਚਾਕਿਏ ਕੇ ਅਨੁਸਾਰ ਔਰਤ ਦੀ ਵਿਆਹੁਤਾ ਜ਼ਿੰਦਗੀ ਤੋਂ ਪਹਿਲਾਂ ਉਸ ਦੇ ਜ਼ਿੰਦਗੀ ਵਿੱਚ ਕੋਈ ਨਾ ਕੋਈ ਸ਼ਖ਼ਸ ਜ਼ਰੂਰ ਹੁੰਦਾ ਹੈ ਜਿਸ ਨਾਲ ਉਸ ਨੂੰ ਆਪਣਾ ਸਰੀਰਕ ਸੰਬੰਧ
ਨਹੀਂ ਬਣਾਉਣਾ ਚਾਹੀਦਾ ਜੇਕਰ ਉਹ ਇਸ ਤਰ੍ਹਾਂ ਦੀ ਗਲਤੀ ਕਰਦੀ ਹੈ ਤਾਂ ਉਸ ਦਾ ਪਛਤਾਵਾ ਉਸ ਨੂੰ ਭੁਗਤਣਾ ਪੈਂਦਾ ਹੈ ਉਥੇ ਅਜਿਹੀ ਗੱਲ ਨੂੰ ਆਪਣੇ ਪਤੀ ਤੋਂ ਹਮੇਸ਼ਾ ਲੁਕੋ ਕੇ ਰੱਖਦੀ ਹੈ ਉਸ ਨੂੰ ਡਰ ਹੁੰਦਾ ਹੈ ਜੇਕਰ ਉਸ ਦੇ ਪਤੀ ਨੂੰ ਉਸ ਦੀ ਗੱਲ ਦੀ ਜਾਣਕਾਰੀ ਲੱਗੀ ਤਾਂ ਉਸ ਨਾਲ ਰਿਸ਼ਤਾ ਟੁੱਟ ਸਕਦਾ ਹੈ ਜਿਸ ਕਰਕੇ ਉਹ ਆਪਣੇ ਪਤੀ ਤੋਂ ਕੁਝ
ਗੱਲਾਂ ਨੂੰ ਲੁਕੋ ਕੇ ਰੱਖਦੀ ਏ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।