ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜੀ ਦੋਸਤੋ ਜਿਵੇਂ ਕਿ ਤੁਸੀ ਜਾਣਦੇ ਹੀ ਹੋ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇ ਦੇ ਮੁੱਖ ਮੰਤਰੀ ਨੇ ਲੋਕਾਂ ਨੇ ਪਾਰਟੀ ਦੇਖ ਵੋਟਾਂ ਨਹੀਂ ਪਾਈਆ ਬਲਕਿ ਭਗਵੰਤ ਮਾਨ ਨੂੰ ਪਾਈਆ ਸੀ ਕਿਉਂਕਿ ਜਦੋ ਭਗਵੰਤ ਮਾਨ ਕਿਸੇ ਰੈਲੀ ਵਿੱਚ ਸਪੀਚ ਦਿੰਦਾ ਸੀ ਤਾਂ ਉਸਦੇ ਬੋਲ ਹਿੱਕ ਵਿੱਚ ਵੱਜਦੇ ਸੀ ਜਿਸ ਤਰਾਂ ਕੋਈ ਸ਼ੇਰ ਦਿਹਾੜ ਰਿਹਾ ਹੋਵੇ ਇਸ ਤਰਾਂ ਸਟੇਜ ਤੇ ਆਪਣੀ ਪਾਰਟੀ ਵੱਲੋਂ ਸਪੀਚ ਰਾਹੀਂ ਲੋਕਾਂ ਨੂੰ ਜਾਗਰੂਕ ਕਰਦਾ ਸੀ ਜਿਸ ਨੂੰ ਕਿਸੇ ਪੱਤਰ ਲਿਖ ਬੋਲਣ ਦੀ ਲੋੜ ਨਹੀਂ ਸੀ
ਆਪਣੇ ਅੰਦਰੋਂ ਹੀ ਆਉਂਦੀ ਅਵਾਜ ਨੂੰ ਬਾਹਰ ਕਢਦਾ ਸੀ ਉਸੇ ਵਾਰੇ ਯੋਗਰਾਜ ਦਾ ਕਹਿਣਾ ਹੈ ਕਿ ਜਦੋ ਪਹਿਲਾ ਬੋਲਦਾ ਸੀ ਗੱਜ ਵੱਜ ਕੇ ਓਸੇ ਤਰ੍ਹਾਂ ਹੁਣ ਬੋਲ ਕਿਉਂਕਿ ਹੁਣ ਤੇਰੇ ਕੱਲ ਪਾਵਰ ਆ ਗਈ ਹੈ ਪੰਜਾਬ ਦਾ ਮੌਕੇ ਦਾ ਮੁੱਖ ਮੰਤਰੀ ਹੈ ਕਿਸੇ ਤੋਂ ਕੀ ਲੋੜ ਆ ਡਰਨ ਦੀ ਆਪਣੇ ਫੈਸਲੇ ਆਪ ਲੇ ਉਨ੍ਹਾਂ ਕਿਹਾ ਕੇ ਜਿਨ੍ਹਾਂ ਪੰਜਾਬ ਦੇ ਲੋਕਾਂ ਨੇ ਉਸ ਉਪਰ ਵਿਸਵਾਸ਼ ਕਰਕੇ ਉਸਨੂੰ ਮੌਕਾ ਦਿੱਤਾ CM ਬਣਨ ਦਾ ਉਨ੍ਹਾਂ ਦੇ ਹੱਕਾਂ ਲਈ ਪੂਰਾ ਜ਼ੋਰ ਲਾਵੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਲੋਕ ਸਰਕਾਰਾ ਤੋਂ ਅੱਕ ਚੁੱਕੇ ਨੇ ਇਸੇ ਕਰਕੇ ਉਨ੍ਹਾਂ ਨੂੰ ਬਦਲਾਅ ਚਾਹੀਦਾ
ਜਿਸ ਕਰਕੇ ਉਨ੍ਹਾਂ ਨੇ ਨਵੀਂ ਪਰਟੀ ਨੂੰ ਪੰਜਾਬ ਵਿੱਚ ਬਣਾਇਆ ਤੇਉਸ ਪਾਰਟੀ ਨੂੰ ਉਨ੍ਹਾਂ ਲੋਕਾਂ ਦਾ ਵਿਸ਼ਵਾਸ ਬਣਾਈ ਰੱਖਣ ਲਈ ਉਨ੍ਹਾਂ ਦੇ ਹੱਕ ਲਈ ਖੜਣ ਲਈ ਪ੍ਰੇਰਿਤ ਕੀਤਾ ਨੋਜਵਾਨਾ ਨੂੰ ਖੇਡਣ ਅਤੇ ਸਹੀ ਰਾਹ ਪਾਉਣ ਲਈ ਵੀ ਕਿਹਾ ਆ ਮਾੜੇ ਕੰਮ ਛੱਡ ਪੰਜਾਬ ਦਾ ਨਾਮ ਰੋਸ਼ਨ ਕਰਨ ਦਾ ਸੁਨੇਹਾ ਯੋਗਰਾਜ ਵਲੋ ਦਿੱਤਾ ਗਿਆ ਬਾਕੀ ਦੀ ਰਹਿੰਦੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।