ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਦੇ ਕੇ ਹਾਜ਼ਰ ਹੋਇਆ ਦੋਸਤ ਜੰਮ ਕੇ ਤੁਰ ਜਾਣ ਤੋਂ ਅੱਜਕੱਲ੍ਹ ਲੋਕ ਆਪਣੇ ਚੈਨਲ ਬਣਾ ਕੇ ਯੂਟਿਊਬ ਤੇ ਕੁਝ ਪੰਜਾਬੀ ਸ਼ੌਰਟ ਫ਼ਿਲਮਾਂ ਤੇ ਵੀਡੀਓ ਬਣਾਉਂਦੇ ਹਨ ਜਿਨ੍ਹਾਂ ਵਿੱਚ ਲੋਕਾਂ ਵੱਲੋਂ ਆਪਣੇ
ਪੰਜਾਬੀ ਕਲਚਰ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਉੱਥੇ ਹੀ ਕੁਝ ਹਾਸੇ ਮਜ਼ਾਕ ਵਾਲੀਆਂ ਕਾਮੇਡੀ ਫ਼ਿਲਮਾਂ ਵੀ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਠੇਠ ਪੰਜਾਬੀ ਅਤੇ ਪਿੰਡਾਂ ਦੇ ਘਰਾਂ ਵਿੱਚ ਰੋਜ਼ਾਨਾ ਦੀ ਹੋਣ ਵਾਲੀ ਨੋਕ ਝੋਕ ਨੂੰ ਪੇਸ਼ ਕਰਦੇ ਹਨ
ਜਿਨ੍ਹਾਂ ਵਿੱਚ ਕਰਦੇ ਮੈਂਬਰਾਂ ਵੱਲੋਂ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਤੇ ਅਜਿਹੀ ਇਹ ਨੋਕ ਝੋਕ ਨੂੰ ਇਕ ਫਿਲਮ ਦੇ ਰੂਪ ਵਿੱਚ ਪੇਸ਼ ਕਰਕੇ ਲੋਕਾਂ ਸਾਹਮਣੇ ਲਿਆਉਂਦੇ ਹਨ ਤਾਂ ਜੋ ਲੋਕਾਂ ਨੂੰ ਘਰਾਂ ਵਿੱਚ ਹੋਣ ਵਾਲੇ ਨਿੱਕੀ ਨਿੱਕੀ ਨੋਕ ਝੋਕ ਬਾਰੇ ਚਾਨਣਾ ਪਾ ਸਕੇ ਤੇ
ਲੋਕਲ ਅਜਿਹੀਆਂ ਵੀਡੀਓ ਨਾਲ ਮਨੋਰੰਜਨ ਕੀਤਾ ਜਾਵੇ ਉੱਥੇ ਹੀ ਕੁਝ ਲੋਕਾਂ ਵੱਲੋਂ ਅਜਿਹੀਅਾਂ ਵੀਡਿਓ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਕਿਉਂਕਿ ਇਹ ਵੀਡੀਓ ਲੋਕਾਂ ਨੂੰ ਅਕਸਰ ਪਸੰਦ ਆਉਂਦੀਆਂ ਹਨ ਜੋ ਪੇਂਡੂ ਮਾਜਰੇ ਨੂੰ ਲੈ ਕੇ ਬਣਾੲੀਅਾਂ ਜਾਂਦੀਅਾਂ ਹਨ ਕਿਉਂਕਿ
ਇਸ ਵਿੱਚ ਪੰਜਾਬੀ ਕਲਚਰਲ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਅਤੇ ਆਮ ਲੋਕਾਂ ਨੂੰ ਵੀ ਇਨ੍ਹਾਂ ਵੀਡਿਓ ਦੀ ਚੰਗੀ ਤਰ੍ਹਾਂ ਸਮਝ ਆਉਂਦੀ ਹੈ ਕੁਝ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ
ਜਿਸ ਵਿੱਚ ਉਹ ਘਰ ਦੇ ਵਿੱਚ ਹੋ ਰਹੇ ਕਲੇਸ਼ ਨੂੰ ਪੇਸ਼ ਕਰਦੇ ਹਨ ਅਤੇ ਇਹ ਕਲੇਸ਼ ਘਰ ਵਿੱਚ ਹੋ ਰਹੇ ਚੱਲਦਿਆ ਲੜਾਈ ਹੋ ਜਾਦੀ ਹੈ ਜਿਸ ਨੂੰ ਦੇਖ ਤੁਸੀਂ ਵੀ ਹੱਸ ਹੱਸ ਦੁਹਰੇ ਹੋ ਜਾਓਗੇ ਬਾਕੀ ਦੀ ਪੂਰੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।