ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਇਕ ਮਾਂ ਨੇ ਇੱਕ ਪੱਚੀ ਉਮਰ ਦੀ ਕੁੜੀ ਨੂੰ ਆਪਣੇ ਘਰ ਬੁਲਾ ਕੇ ਆਪਣੇ ਨੌਜਵਾਨ ਪੁੱਤਰ ਨਾਲ ਮੂੰਹ ਕਾਲਾ ਕਰਵਾਇਆ ਅਤੇ ਜਿੰਨਾ ਸਮਾ ਉਹ ਨੌਜਵਾਨ ਉਸ ਛੋਟੀ ਜਿਹੀ ਉਮਰ ਦੀ ਲੜਕੀ
ਨਾਲ ਜ਼ੋਰ ਜਬਰਦਸਤੀ ਉਸ ਸਮੇਂ ਤੱਕ ਉਹ ਮਾਂ ਅਤੇ ਉਸ ਦੀਆਂ ਜਵਾਨ ਕੁੜੀਆਂ ਉਸ ਦੇ ਦਰਵਾਜ਼ੇ ਕੋਲ ਖੜ੍ਹ ਕੇ ਹੱਸ ਰਹੀਆਂ ਸਨ ਇਹ ਸ਼ਰਮਨਾਕ ਅਤੇ ਹੈਰਾਨ ਕਰਨ ਵਾਲਾ ਮਾਮਲਾ ਹੈ ਨਕੋਦਰ ਤੋਂ ਇਸ ਮਾਮਲੇ ਤੋਂ ਬਾਅਦ ਪੁਲਸ ਨੇ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ
ਪੁਲਸ ਵਲੋਂ ਐੱਫ ਆਈ ਆਰ ਦਰਜ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਉੱਥੋਂ ਦੀ ਇੱਕ ਅਠਾਰਾਂ ਸਾਲ ਦੀ ਕੁੜੀ ਅਤੇ ਉਸ ਦੀ ਸਹੇਲੀ ਸਨ ਉਸ ਲੜਕੇ ਦੀ ਵੀ ਭੈਣ ਉਸ ਕੁੜੀ ਦੀ ਸਹੇਲੀ ਸੀ ਅਤੇ ਉਨ੍ਹਾਂ ਦਾ ਆਉਣਾ ਜਾਣਾ ਨਾਂ ਦੇ ਘਰ ਬਣਿਆ ਹੋਇਆ ਸੀ
ਜਿਸ ਤੋਂ ਬਾਅਦ ਇੱਕ ਦਿਨ ਉਹ ਲੜਕੀ ਉਸ ਲੜਕੀ ਨੂੰ ਫੋਨ ਕਰਕੇ ਆਪਣੇ ਘਰ ਬੁਲਾਉਂਦੀ ਹੈ ਜਿੱਥੇ ਉਸ ਦੇ ਦੋ ਭਰਾ ਅਤੇ ਉਸਦੀ ਮਾਂ ਘਰ ਵਿੱਚ ਸ਼ਾਮਲ ਸਨ ਜਿਸ ਤੋਂ ਬਾਅਦ ਉਹ ਲੜਕੀ ਉਨ੍ਹਾਂ ਦੇ ਘਰ ਆਉਂਦੀ ਹੈ ਅਤੇ ਘਰ ਆਉਣ ਤੋਂ ਬਾਅਦ ਲੜਕੇ ਦੀ ਮਾਂ ਦਰਵਾਜ਼ੇ ਨੂੰ ਕੁੰਡੀ ਲਾ ਦਿੰਦੀ ਹੈ
ਜਿਸ ਤੋਂ ਉਨ੍ਹਾਂ ਦੇ ਪੁੱਤਰ ਵੱਲੋਂ ਉਸ ਕੁੜੀ ਨਾਲ ਜ਼ੋਰ ਜ਼ਬਰਦਸਤੀ ਕੀਤੀ ਜਾਂਦੀ ਹੈ ਜਿਸ ਸਮੇਂ ਉਹ ਲੜਕੀ ਰੌਲਾ ਪਾਉਂਦੀ ਹੈ ਪਰ ਪਰਿਵਾਰ ਦੇ ਕਿਸੇ ਵੀ ਮੈਂਬਰ ਵੱਲੋਂ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ ਜਾਂਦੀਜਿਸ ਤੋਂ ਬਾਅਦ ਲੜਕੀ ਉੱਨਤ ਪੁੱਛਦੀ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਇਸ ਦੀ ਮਦਦ ਕਿਉਂ ਨਹੀਂ ਕੀਤੀ
ਜਿਸ ਤੋਂ ਬਾਅਦ ਲੜਕੇ ਦੀ ਮਾਂ ਉਸ ਨੂੰ ਏ ਨਾਰਮਲ ਗੱਲ ਦੱਸਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਾਰਾ ਮਾਮਲਾ ਸਾਜ਼ਿਸ਼ ਦੇ ਤਹਿਤ ਹੋਇਆ ਹੈ ਜਿਸ ਤੋਂ ਬਾਅਦ ਲੜਕੀ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤੇ ਬਾਕੀ ਦੇ ਮੈਂਬਰ ਘਰ ਵਿੱਚੋਂ ਫ਼ਰਾਰ ਹਨ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।