ਭੈਣਾਂ ਨੂੰ ਲੋਹੜੀ ਦੇ ਆ ਰਿਹਾਂ ਸੀ ਰਾਸਤੇ ਵਿਚ ਹੋ ਗਿਆ ਕਾਂਡ !

ਮੇਰੇ ਦੀ ਲੋਹੜੀ ਤੋਂ ਕੁਝ ਦਿਨ ਪਹਿਲਾਂ ਇਕ ਭਰਾ ਦੇ ਨਾਲ ਇਹ ਭਾਣਾ ਵਾਪਰ ਗਿਆ ਜਿਸਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਦੱਸਣਾ ਚਾਹੁੰਦੇ ਹਾਂ ਕਿ ਭਰਾ ਅਪਣੀ ਭੈਣ ਨੂੰ ਲੋਹੜੀ ਦੇਣ ਵਾਸਤੇ ਜਾ ਰਿਹਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਅੱਜ ਉਹ ਜਿੱਥੇ ਜਾ ਰਿਹਾ ਹੈ ਉਸ ਨੇ

ਅੱਜ ਆਪਣੀ ਭੈਣ ਕੋਲ ਪਹੁੰਚਣਾ ਨਹੀਂ ਹੈ ਬਹੁਤ ਜ਼ਿਆਦਾ ਮੰਦਭਾਗੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੇ ਵੀ ਇਸ ਕਿਸੇ ਨੇ ਵੀ ਇਸ ਖਬਰ ਨੂੰ ਸੁਣਿਆ ਹੈ ਹਰ ਕਿਸੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਮਾੜਾ ਹੋਇਆ ਦੁੱਖ ਇਸ ਗੱਲ ਦਾ ਹੈ ਕਿ

ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਮਹਿਜ਼ 27 ਸਾਲ ਉਮਰ ਦਾ ਇਹ ਨੌਜਵਾਨ ਮੁੰਡਾ ਸੀ ਜੋ ਕਿ ਹੁਣ ਇਸ ਦੁਨੀਆਂ ਦੇ ਵਿਚ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੇ ਵੱਲੋਂ ਇਸ ਵਿੱਚ ਗੱਡੀ ਮਾਰੀ ਗਈ ਹੈ ਉਹ ਬਹੁਤ ਜ਼ਿਆਦਾ ਸ਼ਰਾਬ ਦੇ ਵਿਚ ਗੱਡੀ ਚਲਾ ਰਿਹਾ ਸੀ ਅਤੇ

ਉਸਦੇ ਵੱਲੋਂ ਉਸ ਦੇ ਵਿਚ ਸਿੱਧੀ ਆ ਕੇ ਗੱਡੀ ਮਾਰ ਦਿੱਤੀ ਗਈ ਜਿਸ ਵਜਾਹ ਕਰਕੇ ਉਹ ਉਨ੍ਹਾਂ ਜ਼ਖ਼ਮਾਂ ਨੂੰ ਨਹੀਂ ਚੱਲ ਸਕਿਆ ਅਤੇ ਉਸ ਦੀ ਮੌਤ ਹੋ ਗਈ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਪੰਜ ਭੈਣਾਂ ਦਾ ਇਕਲੌਤਾ ਭਰਾ ਤੁਸੀਂ ਸਮਝ ਹੀ ਸਕਦੇ ਹੋ ਕਿ ਉਨ੍ਹਾਂ ਭੈਣਾਂ ਅਤੇ

ਮਾਂ ਦਿਓ ਤੇ ਕੀ ਬੀਤੀ ਹੋਵੇਗੀ ਜਿਨ੍ਹਾਂ ਦਾ ਨੌਜਵਾਨ ਪੁੱਤ ਇਸ ਦੁਨੀਆਂ ਦੇ ਵਿਚ ਚਲਾ ਗਿਆ ਏਸ ਲਈ ਅਸੀਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਏਕਤਾ ਬਹੁਤ ਹੌਲੀ ਆਪਣੇ ਮੋਟਰਸਾਈਕਲ ਗੱਡੀਆਂ ਨੂੰ ਚਲਾਇਆ ਕਰੋ ਜ਼ਿੰਦਗੀ ਬਹੁਤ ਜ਼ਿਆਦਾ ਅਨਮੋਲ ਹੈ ਅਤੇ ਜਿਸ ਵਿਅਕਤੀ ਦੇ ਵੱਲੋਂ

ਦਾਰੂ ਪੀ ਕੇ ਗੱਡੀ ਚਲਾਈ ਜਾ ਰਹੀ ਸੀ ਉਸ ਨੇ ਇੱਕ ਨੌਜਵਾਨ ਨੂੰ ਫੂਕ ਮਾਰ ਦਿੱਤਾ ਇਹੋ ਜਿਹੇ ਵਿਅਕਤੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਬਹੁਤ ਜ਼ਿਆਦਾ ਮੰਦਭਾਗੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿਚ ਇਕ ਵਿਅਕਤੀ ਦੇ ਵੱਲੋਂ

ਸ਼ਰਾਬ ਪੀ ਕੇ ਗੱਡੀ ਚਲਾਈ ਜਾ ਰਹੀ ਸੀ ਜਿਸ ਨੇ ਇੱਕ ਪਰਿਵਾਰ ਦਾ ਚਿਰਾਗ ਨੀ ਬੁਝਾ ਦਿੱਤਾ ਇਕਲੌਤਾ ਬੱਚਾ ਸੀ ਜੋ ਕਿ ਹੁਣ ਇਸ ਦੁਨੀਆਂ ਦੇ ਵਿਚ ਨਈ ਲਿਆ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਕੋਲੈਸਟਰੋਲ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਾ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖ਼ੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *