ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਸਮਾਜ ਵਿੱਚ ਔਰਤ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਬੇਟੀ ਨੂੰ ਲੱਛਮੀ ਦਾ ਰੂਪ ਕਿਹਾ ਜਾਂਦਾ ਹੈ ਕਈ ਥਾਵਾਂ ਤੇ ਬੇਟੀਆਂ ਦੀ ਪੂਜਾ ਵੀ ਕੀਤੀ ਜਾਂਦੀ ਅਤੇ
ਕਈ ਰੀਤੀ ਰਿਵਾਜਾਂ ਵਿੱਚ ਕੁਡ਼ੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਪਰ ਉੱਥੇ ਹੀ ਸਾਡੇ ਸਮਾਜ ਵਿੱਚ ਅਜਿਹੇ ਵਿਅਕਤੀ ਵੀ ਰਹਿੰਦੇ ਨੇ ਜੋ ਇਨ੍ਹਾਂ ਬੇਟੀਆਂ ਨੂੰ ਖੇਡਾਂ ਦਾ ਸਾਮਾਨ ਸਮਝ ਲੈਂਦੇ ਨੇ ਅਤੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੁੰਦੇ ਨੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ
ਜਿੱਥੇ ਚੌਦਾਂ ਸਾਲਾਂ ਦੀ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਬੱਚੀਆਂ ਦੁਕਾਨ ਉੱਪਰ ਦਹੀਂ ਲੈਣ ਗਈਆਂ ਹੋਈਆਂ ਸੀ ਉੱਥੇ ਹੀ ਦੋ ਮੋਟਰਸਾਈਕਲ ਤੇ ਸਵਾਰ ਮੁੰਡਿਆਂ ਵੱਲੋਂ ਬੱਚਿਆਂ ਨੂੰ ਗੱਲਾਂ ਵਿੱਚ ਲਗਾਇਆ ਗਿਆ ਤੇ
ਇਕ ਬੱਚੀ ਨੂੰ ਉਨ੍ਹਾਂ ਮੋਟਰਸਾਈਕਲ ਸਵਾਰ ਮੁੰਡਿਆਂ ਵੱਲੋਂ ਧੱਕੇ ਨਾਲ ਮੋਟਰਸਾਈਕਲ ਤੇ ਬਿਠਾਇਆ ਗਿਆ ਅਤੇ ਉੱਥੋਂ ਫ਼ਰਾਰ ਹੋ ਗਏ ਜਿਸ ਤੋਂ ਬਾਅਦ ਬੱਚੀ ਕਰੇ ਰੋਂਦੇ ਹੋਏ ਆਈ ਅਤੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਕਿ ਉਹਨੂੰ ਦੋ ਮੁੰਡਿਆਂ ਵੱਲੋਂ ਧੱਕੇ ਨਾਲ ਮੋਟਰਸਾਈਕਲ ਤੇ ਬਿਠਾਇਆ ਗਿਆ ਅਤੇ
ਉਸ ਨਾਲ ਗਲਤ ਕੰਮ ਕੀਤਾ ਹੈ ਲੜਕੀ ਦੀ ਹਾਲਤ ਬਹੁਤ ਖ਼ਰਾਬ ਸੀ ਕਿਹਾ ਜਾਂਦਾ ਹੈ ਕਿ ਲੜਕੀ ਖ਼ੂਨ ਨਾਲ ਲੱਥਪੱਥ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਜਿਸ ਤੇ ਪੁਲਸ ਨੇ ਕਿਹਾ ਕਿ ਹੁਣ ਟਾਈਮ ਬਹੁਤ ਹੋ ਗਿਆ ਹੈ ਤੁਸੀਂ ਸਵੇਰੇ ਅੱਠ ਨੌਂ ਵਜੇ ਥਾਣੇ ਵਿਚ ਆਉਣਾ
ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਸਵਾ ਅੱਠ ਵਜੇ ਉਨ੍ਹਾਂ ਨੇ ਥਾਣੇ ਵਿਚ ਆਪਣੀ ਰਿਪੋਰਟ ਲਿਖਵਾਈ ਅਤੇ ਲੜਕੀ ਕੋਲੋਂ ਪੁੱਛਗਿੱਛ ਦੌਰਾਨ ਲੇਡੀ ਬੁਰਸ਼ ਤੋਂ ਬੱਚੀ ਨੂੰ ਡਰਾਇਆ ਵੀ ਗਿਆ ਜਿਸ ਚ ਬੱਚੀ ਦੀ ਮਾਂ ਨੇ ਉਸ ਲੇਡੀ ਪੁਲੀਸ ਨੂੰ ਬਹੁਤ ਉੱਚਾ ਨਹੀਂ ਮੈਂ ਕਿਹਾ ਕਿ
ਬੱਚੀ ਨੂੰ ਡਰਾ ਧਮਕਾ ਕੇ ਪੁੱਛਣ ਦੀ ਕੀ ਲੋੜ ਐ ਉਸ ਦੇ ਖੂਨ ਨਾਲ ਲੱਥਪੱਥ ਹੈ ਤੁਸੀਂ ਫਿਰ ਵੀ ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਜਿਸ ਚ ਪੁਲੀਸ ਵਾਲੇ ਨੇ ਉਸ ਦੀ ਮਾਂ ਨੂੰ ਵੀ ਬੁਰਾ ਭਲਾ ਕਿਹਾ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।