ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਦੇ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਵਿੱਚ ਮੀਂਹ ਦਾ ਕਹਿਰ ਵਰਸ਼ ਰਿਹਾ ਹੈ ਕਈ ਘਰ ਬੇਘਰ ਹੋ ਗਏ ਹਨ ਤੇ ਫਸਲਾਂ ਨੂੰ ਵੀ ਮੀਂਹ ਦਾ ਕਾਫੀ ਨੁਕਸਾਨ ਹੋ ਗਿਆ ਹੈ ਜਿਸ ਕਰਕੇ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਨੇ
ਜਿਸ ਤੋਂ ਬਾਅਦ ਮੀਹ ਕਹਿਰ ਪੰਜਾਬ ਤੋਂ ਬਿਨਾਂ ਦੁਬਈ ਉੱਪਰ ਵੀ ਵਰਸ ਗਿਆ ਹੈ ਜਿੱਥੇ ਭਾਰੀ ਮੀਂਹ ਦੇ ਕਾਰਨ ਦੁਬਈ ਵਿਚ ਹੜ੍ਹ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਹਰ ਪਾਸੇ ਪਾਣੀ ਹੀ ਕਰ ਚੁੱਕਿਆ ਹੈ ਜਿਸ ਵਿੱਚ ਫਸਦੇ ਨਜ਼ਰ ਆ ਰਹੇ ਜਿਸ ਤੋਂ ਬਾਅਦ ਸਰਕਾਰ ਵੱਲੋਂ ਲੋਕਾਂ ਦੇ ਦਿੱਤੀ ਗਈ ਹੈ ਕਿ
ਇਸ ਹੜ੍ਹ ਵਰਗੇ ਹਾਲਾਤ ਦੂਜੇ ਇਲਾਕਿਆਂ ਵਿੱਚ ਵੀ ਆ ਸਕਦੇ ਹਨ ਜਿਸ ਕਰਕੇ ਉਹ ਆਪਣਾ ਬਚਾਅ ਲਈ ਪਹਿਲਾਂ ਹੀ ਪ੍ਰਬੰਧ ਕਰ ਕੇ ਰੱਖੋ ਅੱਜ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਕਿਹਾ ਜਾਂਦਾ ਹੈ ਕਿ ਦੁਬਈ ਵਿੱਚ ਚਾਰੇ ਪਾਸੇ ਪਾਣੀ ਨਜ਼ਰ ਆ ਰਹੇ ਅਤੇ
ਉੱਥੋਂ ਦੀਆਂ ਗੱਡੀਆਂ ਕਿਸ਼ਤੀ ਵਾਂਗ ਪਾਣੀ ਵਿੱਚ ਤਰਦੀਆਂ ਨਜ਼ਰ ਆ ਰਹੀਆਂ ਹਨ ਚ ਲੋਕ ਵੀ ਫਸਦੇ ਨਜ਼ਰ ਆ ਰਹੇ ਨੇ ਕਾਫ਼ੀ ਇਲਾਕਿਆਂ ਵਿੱਚ ਦੱਸਿਆ ਗਿਆ ਸੀ ਇਹ ਕਹਿਰ ਦੇਖਣ ਨੂੰ ਮਿਲਿਆ ਇਸ ਕਹਿਰ ਦੌਰਾਨ ਸਰਕਾਰ ਵੱਲੋਂ ਲੋਕਾਂ ਲਈ ਟੀਮ ਵੀ ਬਣਾਈ ਗਈ ਹੈ ਜੋ ਲੋਕਾਂ ਦੇ ਬਚਾਅ ਲਈ ਕੰਮ ਕਰ ਰਹੀ ਹੈ ਮੀਂਹ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।