ਪੂਰੀ ਜਾਣਕਾਰੀ ਵੀਡੀਓ ਵਿਚ ਦੇਖੋ ਦੋਸਤੋ ਜਿਵੇਂਕਿ ਤੁਸੀ ਜਾਣਦੇ ਹੋ ਸਿੱਧੂ ਮੂਸੇ ਵਾਲਾ ਦੇ ਕਤਲ ਦੀ ਪੂਰੀ ਜਿੰਮੇਵਾਰੀ ਲੈਣ ਵਾਲਾ ਗੋਲਡੀ ਬਰਾੜ ਜੋ ਕੇ ਇਸ ਸਮੇ ਕੈਨਡਾ ਵਿੱਚ ਬੈਠਾ ਹੈ ਉਸ ਨੂੰ ਪਿੱਛਲੇ ਦਿਨ ਵੀਡੀਓ ਪਾਈ ਸੀ
ਸਿੱਧੂ ਮੂਸੇ ਵਾਲਾ ਨੂੰ ਕਤਲ ਕਰਨ ਨੂੰ ਲੈ ਕੇ ਉਸ ਉਪਰ ਕਈ ਦੋਸ਼ ਲਾਏ ਗਏ ਸਨ ਗੋਲਡੀ ਬਰਾੜ ਵਲੋਂ ਸਿੱਧੂ ਨੂੰ ਗਦਾਰ ਕਿਹਾ ਗਿਆ ਸੀ ਕਿ ਜਿਸ ਨੂੰ ਤੁਸੀ ਯੋਧਿਆਂ ਦੇ ਦਰਜੇ ਵਿਚ ਰੱਖ ਰਹੇ ਹੋ ਉਹ ਇੱਕ ਦੇਸ਼ਧ੍ਰੋਈ ਹੈ ਪਰ
ਉਸਦੀ ਵੀਡੀਓ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੀ ਮਾਂ ਨੇ ਗੋਲਡੀ ਬਰਾੜ ਨੂੰ ਕਰੜਾ ਜਵਾਬ ਦਿੱਤਾ ਜਿਸ ਵਿਚ ਉਸਨੇ ਕਿਹਾ ਕਿ ਇਹ ਸਭ ਬੇ ਬੁਨਿਆਦ ਅਫਵਾਹਾਂ ਨੇ ਜੋ ਮੇਰੇ ਪੁੱਤ ਦੀ ਛਵੀ ਨੂੰ ਖਰਾਬ ਕਰਨ ਲਈ ਕਰ ਰਹੇ ਨੇ ਜੋ ਆਪਣਾ ਮੂੰਹ ਲਕੋ ਕੇ ਫੇਸਬੁੱਕ ਉਪਰ ਵੀਡੀਓ ਪਾਉਂਦੇ ਨੇ
ਮੇਰੇ ਪੁੱਤ ਨੂੰ ਮਾੜਾ ਦਸਦੇ ਨੇ ਇਹ ਸਭ ਅਫਵਾਹਾਂ ਨੇ ਜਿਨ੍ਹਾਂ ਦਾ ਕੋਈ ਮਹੱਤਵ ਨਹੀਂ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਉਹ ਇਸ ਤਰਾਂ ਦੀ ਗ਼ਲਤ ਅਫਵਾਹਾਂ ਫੈਲਾ ਰਹੇ ਨੇ ਮੇਰਾ ਪੁੱਤ ਗਰੀਬ ਲੋਕਾਂ ਦੀ ਮਦਦ ਕਰਦਾ ਸੀ ਕਈ ਲੋਕਾਂ ਨੂੰ PGI ਵਿਚ ਮੱਦਦ ਕੀਤੀ ਸੀ
ਜੇਕਰ oh ਗਲਤ ਹੁੰਦਾ ਤਾਂ ਏਨੇ ਲੋਕ ਸਾਡੇ ਨਾਲ ਨਹੀਂ ਖੜੇ ਹੁਣੇ ਸੀ ਏਨੀਆਂ ਮਾਵਾਂ ਉਸਦੇ ਮਰਨ ਤੇ ਨਹੀਂ ਰੋਂਦਿਆਂ ਸੀ ਉਨ੍ਹਾਂ ਕਿਹਾ ਕਿ ਲੋਕ ਘਰ ਆ ਆ ਮੇਰੀ ਕੁੱਖ ਨੂੰ ਸੁਲੱਖਣੀ ਕਹਿੰਦੇ ਨੇ ਜਿਸ ਨੇ ਇਕ ਬਹਾਦਰ ਪੁੱਤ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੂੰ ਗਾਲ੍ਹਾਂ ਦਿੰਦੇ ਨੇਜੋ ਆਪਣਾ ਮੂੰਹ ਬੰਨ ਕੇ ਮੇਰੇ ਪੁੱਤ ਨੂੰ ਗਲਤ ਕਹਿ ਰਹੇ ਨੇ ਬਾਕੀ ਦੀ ਜਾਣਕਾਰੀ ਵੀਡੀਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।