ਭਾਨਾ ਸਿੱਧੂ ਨੂੰ ਕੱਲਾ ਨਾ ਸਮਜਿਓ ਗੁੱਸੇ ਹੋਏ ਸਿੰਘ ਨੇ ਅੱਧੀ ਰਾਤੀ ਦਿੱਤੇ ਠੋਕ ਠੋਕ ਕੇ ਜਵਾਬ ਕਿਹਾ ਕੱਲੇ ਨੂੰ ਘੇਰ ਕੇ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਫੇਸਬੁੱਕ ਉੱਤੇ ਬਹੁਤ ਸਾਰੇ ਪੇਜ ਬਣਾਏ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਪੰਨਾ ਸਿੱਧੂ ਦਾ ਵੀ ਪੇਜ ਹੈ ਜਿਸ ਵਿੱਚੋਂ ਪੰਜਾਬ ਦੇ ਹਾਲਾਤਾਂ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਹੈ ਪਰ

ਉੱਥੇ ਇੱਕ ਪੱਤਰਕਾਰ ਵੱਲੋਂ ਪਾਲਣਾ ਸਿੱਧੂ ਨੂੰ ਪੁੱਠਾ ਸਿੱਧਾ ਬੋਲਿਆ ਗਏ ਜਿਸ ਵਿੱਚ ਉਸ ਨੇ ਕਿਹਾ ਕਿ ਪੰਜਾਬ ਦੇ ਕੁਝ ਹਾਲਾਤ ਨੂੰ ਪੇਜ ਉੱਪਰ ਨਹੀਂ ਪਾ ਰਿਹਾ ਜੋ ਲੋਕਾਂ ਨੂੰ ਦਿਖਾਉਣ ਯੋਗ ਨੇ ਜਿਸ ਟੇਪਾਂ ਨਾਲ ਸਿੱਧੂ ਨੇ ਇਕ ਔਰਤ ਵੱਲੋਂ ਟੈਂਕੀ ਉੱਪਰ ਚੜ੍ਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ

ਉਹ ਮੀਡੀਆ ਹੁਣ ਕਿੱਥੇ ਹੈ ਜਿਸ ਨੇ ਇਸ ਤਰ੍ਹਾਂ ਦੇ ਸਵਾਲ ਕੀਤੇ ਸੀ ਕਿਉਂ ਨਹੀਂ ਦਿਸਦੇ ਇਹ ਹਾਲਾਤ ਜਿਸ ਤੋ ਬਾਅਦ ਇਕ ਸਿੱਖ ਨੌਜਵਾਨ ਵੱਲੋਂ ਸਿੱਧੂ ਦੇ ਖਿਲਾਫ ਬੋਲਣ ਵਾਲਿਆਂ ਨੂੰ ਵੀਡੀਓ ਰਾਹੀਂ ਰਿਪਲਾਈ ਕੀਤਾ ਜਿਸ ਵਿੱਚ ਉਸ ਨੇ ਕਿਹਾ ਹੈ ਇਹ ਸਾਰੀ ਮੀਡੀਆ ਵਿਕਾਊ ਹੈ ਜੋ

ਪਹਿਲਾਂ ਅਕਾਲੀ ਅਤੇ ਫਿਰ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੇ ਦਿੱਤੇ ਛਿੱਲੜਾਂ ਨਾਲ ਵਿਕ ਚੁੱਕੀ ਹੈ ਜਿਸ ਨਾਲ ਪੰਜਾਬ ਚ ਹੋ ਰਹੇ ਧੱਕਾਸ਼ਾਹੀ ਹਾਲਾਤਾਂ ਨੂੰ ਨਹੀਂ ਦਿਖਾ ਰਹੇ ਪੰਜਾਬ ਦੀ ਨੌਜਵਾਨ ਸੜਕਾਂ ਉੱਪਰ ਰੁਲ ਰਹੇ ਨੇ ਅਤੇ ਲੜਕੀਆਂ ਟੈਂਕੀ ਉਪਰ ਚੜ੍ਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ

ਜਿਨ੍ਹਾਂ ਨੂੰ ਮੀਡੀਆ ਉੱਪਰ ਨਹੀਂ ਦਿਖਾਇਆ ਜਾ ਰਿਹਾ ਜਿਸ ਤੋਇਹ ਸਾਬਤ ਹੁੰਦਾ ਹੈ ਕਿ ਇਹ ਮੀਡੀਆ ਵਿਕ ਚੁੱਕਿਆ ਹੈ ਅਤੇ ਮੰਤਰੀਆਂ ਵੱਲੋਂ ਦਿੱਤੇ ਹਦਾਇਤਾਂ ਅਨੁਸਾਰ ਹੀ ਉਨ੍ਹਾਂ ਦੀ ਖ਼ਿਲਾਫ਼ ਹੋਣ ਵਾਲੀ ਕਾਰਵਾਈ ਨੂੰ ਪੇਸ਼ ਕਰਦੇ ਨੇ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *