ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਵਿਚ ਦੇਖੋ ਜਾਂਣਕਾਰੀ ਲੈ ਕੇ ਹਾਜ਼ਰ ਹਾਂ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਭਰਾ ਭੈਣ ਹੀ ਇਸ ਤਰ੍ਹਾਂ ਦੇ ਰਿਲੇਸ਼ਨ ਰੱਖਣ ਲੱਗ ਪੈਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਸ਼ਰਮ ਆ ਜਾਵੇ ਦਰਅਸਲ
ਭਰਾ ਭੈਣ ਦਾ ਇਸ ਤਰ੍ਹਾਂ ਦਾ ਰਿਸ਼ਤਾ ਹੁੰਦਾ ਹੈ ਕਿ ਜਿਵੇਂ ਪਤੀ ਪਤਨੀ ਦਾ ਹੋਵੇ ਉਹ ਇਕੱਠੇ ਹੀ ਰਹਿੰਦੇ ਹਨ ਇਕ ਭਰਾ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਚਿੰਤਾ ਹੁੰਦੀ ਹੈ ਅਤੇ ਉਹ ਇਸ ਖ਼ਿਲਾਫ਼ ਵੀ ਬੋਲਦਾ ਹੈ ਕਿ ਜ਼ਮਾਨਾ ਕੀ ਕਹੇਗਾ ਤੁਸੀਂ ਭੈਣ ਭਰਾ ਹੋ ਕੇ
ਪਤੀ ਪਤਨੀ ਵਾਂਗ ਰਹਿ ਰਹੇ ਹੋ ਇਸੇ ਦੌਰਾਨ ਉਹ ਉਨ੍ਹਾਂ ਤੋਂ ਵੱਖ ਰਹਿਣ ਲੱਗ ਪੈਂਦਾ ਹੈ ਕਿਰਾਏ ਤੇ ਦਰਅਸਲ ਉਹ ਉਨ੍ਹਾਂ ਵਿੱਚ ਇਸ ਕਰਕੇ ਨਹੀਂ ਰਹਿੰਦਾ ਕਿਉਂਕਿ ਉਸ ਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਕਿ ਭਰਾ ਭੈਣ ਦੇ ਰਿਸ਼ਤੇ ਨੂੰ ਬਦਨਾਮ ਕੀਤਾ
ਜਾ ਰਿਹਾ ਹੈ ਇਹ ਪਤੀ ਪਤਨੀ ਵਾਂਗ ਰਹਿ ਰਹੇ ਹਨ ਜੋ ਕਿ ਕਾਫੀ ਗ਼ਲਤ ਹੈ ਲੋਕ ਕੀ ਕਹਿਣਗੇ ਇਸ ਗੱਲ ਦੀ ਸ਼ਰਮ ਖਾਂਦਿਆਂ ਹੋਇਆ ਦੂਸਰਾ ਭਰਾ ਅਲੱਗ ਰਹਿਣ ਲੱਗ ਪੈਂਦਾ ਹੈ ਕਿਰਾਏ ਤੇ ਲੈ ਕੇ ਕਮਰਾ ਪਰ ਉਸ ਨੂੰ ਇਸ ਗੱਲ ਦੀ ਫੇਬੀ ਚਿੰਤਾ ਹੁੰਦੀ ਹੈ ਕਿ
ਇਹ ਕਿੰਨੀ ਗ਼ਲਤ ਗੱਲ ਕਰ ਰਹੇ ਹਨ ਜੋ ਕਿ ਇਸ ਤਰ੍ਹਾਂ ਭੈਣ ਭਰਾ ਦੇ ਰਿਸ਼ਤੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਇਸ ਗੱਲ ਨੂੰ ਲੈ ਕੇ ਉਹ ਚਿੰਤਾ ਕਰਦਾ ਹੈ ਜਦੋਂ ਭਰਾ ਨੂੰ ਪਤਾ ਲੱਗਦਾ ਹੈ ਕਿ ਮੇਰੀ ਭੈਣ ਆਪਣੇ ਹੀ ਭਰਾ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਤਾਂ
ਉਹ ਕਾਫੀ ਸ਼ਰਮ ਖਾਂਦਾ ਹੈ ਅਤੇ ਉਹ ਸੋਚ ਵਿੱਚ ਪੈ ਜਾਂਦਾ ਹੈ ਕਿ ਏਦਾਂ ਦੇਣ ਉੱਤੇ ਜੀਹਦੇ ਹੀ ਮਾਰ ਦੇਣਾ ਚਾਹੀਦਾ ਹੈ ਉਸ ਨੇ ਸੁਪਾਰੀ ਦਿੱਤੀ ਡੇਢ ਲੱਖ ਰੁਪਿਆ ਅਤੇ ਦੋਵਾਂ ਨੂੰ ਮਾਰਨ ਦੇ ਲਈ ਕਿਹਾ ਜਿਨ੍ਹਾਂ ਨੇ ਸੁਪਾਰੀ ਲਈ ਸੀ ਮਾਰਨ ਦੇ ਲਈ ਉਹ ਦੋ ਤਿੰਨ ਵਾਰ ਗਏ ਪਰ
ਆਲੇ ਦੁਆਲੇ ਲੋਕ ਇਕੱਠੇ ਹੁੰਦੇ ਹਨ ਜਿਸ ਕਾਰਨ ਉਹ ਮਾਰ ਨਹੀਂ ਪਾਏ ਅਤੇ ਤੀਸਰੀ ਵਾਰ ਵੀ ਨਾਕਾਮ ਰਹੇ ਤੇ ਉਨ੍ਹਾਂ ਨੇ ਸੋਚਿਆ ਕਿ ਜੇਕਰ ਅਸੀਂ ਇਸ ਤਰ੍ਹਾਂ ਨਾਕਾਮ ਹੁੰਦੇ ਰਹੇ ਤਾਂ ਕਾਫੀ ਜ਼ਿਆਦਾ ਗ਼ਲਤ ਗੱਲ ਹੈ ਅਤੇ ਉਸ ਭਰਾ ਨੇ ਕਿਹਾ ਕਿ
ਧੜ ਕੋਈ ਕੰਮ ਨਹੀਂ ਹੋਣਾ ਹੈ ਤੁਸੀਂ ਮੇਰੇ ਪੈਸੇ ਵਾਪਸ ਦੇ ਦਿਓ ਪੈਸੇ ਜੋ ਕਿ ਉਸ ਪਾਰੀ ਵਾਲੇ ਕੁਝ ਖਰਚ ਕਰ ਗਏ ਸਨ ਅਤੇ ਉਨ੍ਹਾਂ ਨੇ ਮੁੜ ਦੁਬਾਰਾ ਉਸੇ ਨੂੰ ਹੀ ਮਾਰ ਦਿੱਤਾ ਜਾਣੋ ਜਿਸ ਨੇ ਕਿ ਉਨ੍ਹਾਂ ਨੂੰ ਸੁਪਾਰੀ ਦਿੱਤੀ ਸੀ ਜਦੋਂ ਇਸ ਬਾਰੇ ਭੈਣ ਨੂੰ
ਪਤਾ ਲੱਗਦਾ ਹੈ ਤਾਂ ਉਹ ਖ਼ੁਸ਼ ਹੁੰਦੀ ਹੈ ਕਿ ਚਲੋ ਮੈਨੂੰ ਮਾਰਨ ਦੀ ਪਲੈਨਿੰਗ ਸੀ ਤਾਂ ਖੁਦ ਹੀ ਮਰ ਗਿਆ ਪੁਲੀਸ ਅਧਿਕਾਰੀਅਾਂ ਨੇ ਛਾਣਬੀਣ ਕਰਦਿਆਂ ਪਤਾ ਲਗਾ ਲਿਆ ਕਿ ਆਖ਼ਿਰ ਇਹ ਵਜ੍ਹਾ ਕੀ ਸੀ ਉਨ੍ਹਾਂ ਨੂੰ ਵੀ
ਗ੍ਰਿਫ਼ਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਮਾਰਿਆ ਸੀ ਉਸ ਪੈਸੇ ਦਿੱਤੇ ਵਿਅਕਤੀਆਂ ਨੂੰ ਅਤੇ ਭੈਣ ਭਰਾ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਨੂੰ ਮਾਰਨ ਦੇ ਲਈ ਭੇਜਿਆ ਸੀ ਬਾਕੀ ਦੀ ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ