ਦੋਸਤੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਕੁੜੀਆਂ ਮੁੰਡੇ ਤੇ ਕਈ ਪੂਰਾ ਦੇ ਪੂਰੇ ਪਰਿਵਾਰ ਹੀ ਵਿਦੇਸ਼ਾਂ ਦੀ ਧਰਤੀ ਤੇ ਆਪਣੇ ਚੰਗੇ ਭਵਿੱਖ ਦੇ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਦੇ ਲਈ ਜਾ ਕੇ ਵੱਸ ਚੁੱਕੇ ਹਨ।
ਦੋਸਤੋ ਕੁਝ ਨੌਜਵਾਨ ਅਜਿਹੇ ਵੀ ਹਨ ਜੋ ਆਪਣੇ ਪਰਿਵਾਰ ਤੋਂ ਏਨਾ ਸਮਾਂ ਦੂਰ ਵਿਦੇਸ਼ਾਂ ਦੀ ਧਰਤੀ ਤੇ ਮਿਹਨਤ ਮਜ਼ਦੂਰੀ ਕਰ ਰਹੇ ਹਨ। ਸਿਰਫ਼ ਆਪਣੇ ਪਰਿਵਾਰਾਂ ਦੇ ਪਾਲਣ-ਪੋਸ਼ਣ ਦੇ ਲਈ ਉਹਨਾਂ ਦੇ ਚੰਗੇ ਭਵਿੱਖ ਲਈ ਉਹਨਾਂ ਨੂੰ ਦੁੱਖ ਸੁੱਖ ਦੇ
ਵਿਚ ਇਕੱਲਿਆਂ ਹੀ ਸਮਾਂ ਬਤੀਤ ਕਰਨਾ ਪੈਂਦਾ ਹੈ। ਦੋਸਤੋ ਕਈਆਂ ਦੇ ਪੰਜਾਬ ਦੀ ਧਰਤੀ ਤੋਂ ਪਰ੍ਹੇ ਸੀ ਜਾਣ ਤੋਂ ਬਾਅਦ ਮਾਤਾ ਪਿਤਾ ਦੀ ਇਸ ਧਰਤੀ ਤੋਂ ਜਾ ਚੁੱਕੇ ਹਨ। ਦੋਸਤੋ ਉਨ੍ਹਾਂ ਦੇ ਬੇਭਾਗਿਆ ਦੇ ਕੋਲ ਐਨਾ ਸਮਾਂ ਵੀ ਨਹੀਂ ਬਚਿਆ ਹੈ ਕਿ
ਉਹ ਆਖਰੀ ਸਮੇਂ ਦੇ ਆਪਣੇ ਮਾਤਾ-ਪਿਤਾ ਦੇ ਕੋਲ ਆ ਸੱਕਣ। ਦੋਸਤੋ ਕਿਉਂਕਿ ਉਹਨਾਂ ਦੀਆਂ ਮਜਬੂਰੀਆਂ ਵੀ ਇਹ ਬਣ ਜਾਂਦੀਆਂ ਹਨ ਦੋਸਤੋ ਬਾਹਰੋਂ ਆਉਣਾ ਕਈ ਵਾਰ ਮੁਸ਼ਕਲ ਵੀ ਹੋ ਜਾਂਦਾ ਹੈ। ਜਦੋਂ ਕਿਤੇ ਉਨ੍ਹਾਂ ਨੂੰ ਵਾਪਸ ਆਪਣੀ ਜਨਮ ਭੂਮੀ ਦੇ ਆਉਣ ਦਾ ਮੌਕਾ ਮਿਲਦਾ ਹੈ
ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ । ਅੱਗੋਂ ਅੱਗ ਉਹਨਾਂ ਦੇ ਰਿਸ਼ਤੇਦਾਰਾਂ ਦੇ ਭਾਈ ਭੈਣਾਂ ਦੇ ਵਿੱਚ ਵੀ ਖੁਸ਼ੀ ਦੇਖਣ ਨੂੰ ਮਿਲਦੀ। ਉਹ ਕਿਸੇ ਤੋਂ ਮੁੱਲ ਵੀ ਨਹੀਂ ਖ਼ਰੀਦੀ ਨਹੀਂ ਜਾ ਸਕਦੀ। ਇਸੇ ਹੀ ਤਰ੍ਹਾਂ ਦੀ ਇਕ ਵੀਡੀਓ ਤੁਹਾਡੇ ਸਾਹਮਣੇ ਰੱਖ ਰਹੇ ਹਾਂ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ