ਭਗਵੰਤ ਮਾਨ ਦੀ ਚੰਡੀਗੜ੍ਹ ਵਾਲੀ ਕੋਠੀ ਚ ਪੈ ਰਹੇ ਭੰਗੜੇ ! ਦੇਖੋ ਸਿਧੀਆ ਤਸਵੀਰਾਂ

ਅੱਜ ਦੀ ਜਾਣਕਾਰੀ ਲੈ ਕੇ ਆਏ ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ CM ਭਗਵੰਤ ਮਾਨ ਵੱਲੋ ਆਪਣੇ ਦੂਜੇ ਵਿਆਹ ਦਾ ਐਲਾਨ ਕਰ ਦਿੱਤਾ ਸੀ ਜਿਸ ਦੀ ਤਰੀਕ 6 ਜੁਲਾਈ ਦਿਨ ਵੀਰਵਾਰ ਨੂੰ ਰੱਖੀ ਗਈ ਸੀ ਕਿਹਾ ਜਾਂਦਾ ਹੈ ਕੇ ਉਹਨਾਂ ਨੇ ਚੰਡੀਗੜ ਦੇ ਗੁਰੂਘਰ ਵਿੱਚ ਹੀ ਸਾਧੇ ਤਰੀਕੇ ਨਾਲ ਵਿਆਹ ਕਰਵਾਉਣ ਦਾ ਫੈਸਲਾ ਲਿਆ ਪਰ ਇਹ ਸਭ ਕੱਲ ਦੀਆਂ ਖਬਰਾਂ ਚ ਦਸਿਆ ਗਿਆ ਪਰ ਅੱਜ ਸਵੇਰੇ ਹੀ ਬਾਬੇ ਦੀ ਬੀੜ ਚੰਡੀਗੜ੍ਹ ਕੋਠੀ ਵਿੱਚ ਲੈ ਜਾਈ ਗਈ ਸੀ ਬਹੁਤ ਸਾਰੇ VIP ਲੋਕ ਕੋਠੀ ਦੇ ਅੰਦਰ ਜਾ ਰਹੇ ਨੇ ਇਸ ਤਰਾਂ ਲੱਗ ਰਿਹਾ ਹੈ ਕੇ ਕੋਠੀ ਦੇ ਅੰਦਰ ਹੀ ਅਨੰਦ ਕਾਰਜ ਕਰਵਾਉਣ ਦਾ ਪ੍ਰੋਗਰਾਮ ਹੋਵੇਗਾ ਹਰ ਇੱਕ ਤਰਾਂ ਦੀ ਜੋ ਸਹੂਲਤ ਦੀ ਲੋੜ ਪੈਣੀ ਹੈ ਉਹ ਕੋਠੀ ਦੇ ਅੰਦਰ ਜਾਣੀ ਸ਼ੁਰੂ ਕੀਤੀ ਜਾ ਰਹੀ ਹੈ ਸਾਰੇ ਕਾਰਜ ਸਮੇ ਸਿਰ ਹੋਣ ਦੀ ਸੰਭਾਵਨਾ ਲੱਗ ਰਹੀ ਹੈ।

CM ਭਗਵੰਤ ਮਾਨ ਅਤੇ ਡਾ: ਗੁਰਪ੍ਰੀਤ ਕੌਰ ਦੇ ਵਿਆਹ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੀ ਹਰ ਇੱਕ ਦੀ ਆਪਣੀ ਆਪਣੀ ਟਿੱਪਣੀ ਕੀਤੀ ਜਾ ਰਹੀ ਹੈ CM ਦੇ ਵਿਆਹ ਨੂੰ ਲੈ ਕੇ।ਪਰ ਚੰਡੀਗੜ੍ਹ ਕੋਠੀ ਸਾਮਣੇ ਬਹੁਤ ਇਕੱਠ ਹੋ ਰਿਹਾ ਹੈਲੋਕਾਂ ਦੀ ਆਵਾਜਾਈ ਬਣੀ ਜਾ ਰਹੀ ਹੈ, ਦਸਿਆ ਜਾ ਰਿਹਾ ਕੇ CM ਦੇ ਵਿਆਹ ਵਿੱਚ ਭਾਰੀ ਇਕੱਠ ਹੋ ਸਕਦਾ ਹੈ ਤੇ ਅਰਵਿੰਦ ਕੇਜਰੀਵਾਲ ਵੀ ਇਸ ਵਿਆਹ ਵਿੱਚ ਸ਼ਾਮਿਲ ਹੋਣਗੇ।ਕੋਠੀ ਦੇ ਆਲੇ ਦੁਆਲੇ ਖੁਸ਼ੀ ਦਾ ਮਹੌਲ ਬਣਿਆ ਹੋਇਆ ਹੈ ਸਾਰੇ ਪਾਸੇ ਰੌਣਕਾਂ ਲੱਗ ਰਹੀਆਂ ਨੇ CM ਦੇ ਵਿਆਹ ਨੂੰ ਲੈ ਕੇ ਬਾਕੀ ਦੀ ਜਾਣਕਾਰੀ ਵੀਡੀਓ ਵਿਚ ਦੇਖ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹੁਣੇ ਹੁਣੇ ਮੁੱਖ ਮੰਤਰੀ ਨੇ ਕੀਤੇ ਇਹ ਵੱਡੇ ਐਲਾਨ !

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ …

Leave a Reply

Your email address will not be published. Required fields are marked *