ਭਗਵੰਤ ਮਾਨ ਦਾ ਵਿਆਹ ਪੱਤਰਕਾਰ ਮੱਕੜ ਨੇ ਲਾਈਵ ਹੋਕੇ ਦੱਸੀ ਸੱਚਾਈ ਤੇ ਕਿਹਾ .. !

ਅੱਜ ਦੀ ਜਾਣਕਾਰੀ ਲੈ ਕੇ ਆਏ ਹਾਂ ਦੋਸਤੋ ਤੁਸੀ ਜਾਣਦੇ ਹੀ ਹੋ ਕੇ ਆਮ ਆਦਮੀ ਪਾਰਟੀ ਦੇ ਆਉਣ ਨਾਲ ਪੰਜਾਬ ਵਿੱਚ ਬਹੁਤ ਸੁਧਾਰ ਆਇਆ ਆਮ ਆਦਮੀ ਪਾਰਟੀ ਬਣਨ ਸਮੇ CM ਭਗਵੰਤ ਮਾਨ ਨੇ ਬਹੁਤ ਸਾਰੇ ਵਾਅਦੇ ਕੀਤੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਬਾਹ ਲਾ ਰਿਹਾ ਹੈ ਪਰ ਕੀਤੇ ਨਾ ਕਿਤੇ ਉਸਨੂੰ ਆਪਣੀ ਜਿੰਦਗੀ ਵਿੱਚ ਕਮੀ ਮਹਿਸੂਸ ਵੀ ਹੋ ਰਹੀ ਸੀ ਕਿਉਂਕਿ ਉਸਦਾ ਪਰਿਵਾਰ ਬਾਹਰ ਚਲਾ ਗਿਆ ਸੀ ਤੇ ਉਸਨੂੰ ਵੀ ਉਹਨਾਂ ਕੋਲ ਆਉਣ ਲਈ ਕਿਹਾ ਗਿਆ

ਪਰ ਭਗਵੰਤ ਮਾਨ ਨੇ ਉਹਨਾਂ ਕੋਲ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਪੰਜਾਬ ਨੂੰ ਛੱਡ ਕੇ ਨਹੀਂ ਜਾਣਾ ਚਾਉਂਦੇ ਸੀ ਜਿਸ ਤੋਂ ਬਾਅਦ ਉਹ ਇੱਕਲੇ ਰਹਿ ਗਏ, ਬੰਦੇ ਦੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਸਾਰੇ ਮਸਲੇ ਆਉਂਦੇ ਨੇ ਜਿਸ ਨੂੰ ਉਹ ਇਕੱਲਾ ਨਹੀਂ ਦੂਰ ਕਰ ਸਕਦਾ ਇਸ ਲਈ ਭਗਵੰਤ ਮਾਨ ਨੇ ਆਪਣਾ ਦੂਜਾ ਵਿਆਹ ਕਰਨ ਦਾ ਫੈਸਲਾ ਲਿਆ ਹੈ

ਕਿਉਂਕਿ ਉਸਦੀ ਮਾਂ ਤੇ ਬੇਟੀ ਦੀ ਵੀ ਇਹ ਇੱਛਾ ਸੀ ਕੇ ਉਹ ਵਿਆਹ ਕਰਵਾ ਲੈਣ ਜਿਸ ਨੂੰ ਉਹਨਾਂ ਨੇ ਪੂਰਾ ਕਰਨ ਦਾ ਫੈਸਲਾ ਕਰ ਲਿਆ ਉਹਨਾਂ ਨੇ ਡਾਕਟਰ ਗੁਰਪ੍ਰੀਤ ਕੌਰ ਨਾਲ ਆਪਣਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ ਤੇ ਜਿਸ ਦੀ ਚਰਚਾ ਸਾਰੇ ਪਾਸੇ ਫੇਲ ਰਹੀ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

34 ਹਜਾਰ ਵਿਚ ਮਾਲਕ ਵੇਚ ਰਿਹਾ ਗੱਡੀ, ਮਾਲਕ ਗਏ ਹੋਏ ਨੇ ਬਾਹਰ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਆਈ 20 ਕੰਪਨੀ ਦੀ …

Leave a Reply

Your email address will not be published. Required fields are marked *