ਦੋਸਤੋ ਪੁਲਿਸ ਵੱਲੋਂ ਬੜੀ ਮੁਸ਼ੱਕਤ ਤੋਂ ਬਾਅਦ ਫੜ੍ਹੇ ਗਏ ਇਹ ਚਾਰ ਨੌਜਵਾਨ ਦੇ ਪਿੱਛੇ-ਪਿੱਛੇ ਤੁਰੀ ਆ ਰਹੀ ਇਹ ਜਵਾਨ ਕੁੜੀ। ਇਹ ਬੈਂਕ ਵਾਲੀ ਉਹੀ ਜੁਬਾਨ ਮੈਡਮ ਹੈ ਜਿਸ ਨੇ ਸਾਰੀਆਂ ਹੱਦਾਂ ਟੱਪ ਆਪਣੇ ਸਕੇ ਭਰਾਵਾਂ ਉਸਦੇ ਦੋ ਦੋਸਤਾਂ
ਉਹ ਵੀ ਆਪਸ ਵਿੱਚ ਭਰਾ ਸਨ ਨਾਲ ਮਿਲ ਕੇ ਜੋ ਚੰਨ ਚੜ੍ਹਾਏ ਉਸ ਨੂੰ ਜਾਣ ਕੇ ਤੁਹਾਨੂੰ ਯਕੀਨ ਨਹੀਂ ਹੋਵੇਗਾ। ਪੁਲਸ ਨੇ ਇਹਨਾਂ ਦੇ ਸਾਰੇ ਗਲਤ ਕਰੇ ਦੀ ਪੋਲ ਖੋਲ੍ਹ ਕੇ ਹੀ ਸਾਹ ਲਿਆ ਹੈ।ਇਹ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ।
ਦੋਸਤੋ ਦੱਸ ਦੇਈਏ ਕੈਦੀਆਂ ਰੋਡ ਤੇ ਇਕ ਫੈਨਸ ਕੰਪਨੀ ਚ ਇਹ ਕੋਮਲ ਨਾਂ ਦੀ ਕੁੜੀ ਕੰਮ ਕਰਦੀ ਸੀ। ਇਹ ਲਾਲਚ ਚ ਉੱਥੇ ਹੀ ਆਪਣੇ ਭਰਾਵਾਂ ਅਤੇ ਦੋਸਤਾਂ ਨਾਲ ਮਿਲ ਕੇ ਜੋ ਕਾਂਡ ਕੀਤਾ ਹੈ।
ਦੂਜੇ ਪਾਸੇ ਇਸ ਦੋਸ਼ੀ ਨੇ ਆਪਣੀ ਭੈਣ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਦੱਸ ਦਈਏ ਪੁਲਸ ਨੇ ਮਾਮਲਾ ਦਰਜ ਕਰ ਇਹਨਾਂ ਪੰਜਾਂ ਨੂੰ ਹਿਰਾਸਤ ਵਿਚ ਲੈ ਪੁੱਛਗਿੱਛ ਕਰ ਰਹੀ ਹੈ ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।