ਪੰਜਾਬ ਨੈਸ਼ਨਲ ਬੈਂਕ ਵਿੱਚ ਚੋਰਾਂ ਨੇ ਅੱਧੀ ਰਾਤ ਨੂੰ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ। ਦੋਸਤੋ ਪੂਰੀ ਪਲਾਨਿੰਗ ਚੋਰਾਂ ਨੇ ਬਣਾਈ ਪਰ ਇਕ ਸਾਈਰਨ ਨੇ ਚੋਰਾਂ ਨੂੰ ਭੱਜੜਾ ਪਾ ਦਿੱਤੀਆਂ । ਫਿਰ ਇਨ੍ਹਾਂ ਚੋਰਾਂ ਦੀ ਸਾਰੀ ਸਕੀਮ ਤੇ ਪਾਣੀ ਫਿਰ ਗਿਆ।
ਦੋਸਤੋ ਤਹਿਸੀਲ ਗੜ੍ਹਸ਼ੰਕਰ ਵਿਚ ਪੈਂਦੇ ਅਧੀਨ ਕਾਸਬੇ ਵਿੱਚ ਅਣਪਛਾਤੇ ਚੋਰਾਂ ਨੇ ਡਾਕਾ ਮਾਰਿਆ । ਦੋਸਤੋ ਚੋਰਾ ਨੇ ਬੈਂਕ ਲੁੱਟਣ ਲਈ ਇੱਕ ਵੱਡੀ ਸਕੀਮ ਬਣਾਈ। ਚੋਰ ਅੱਧੀ ਰਾਤ ਨੂੰ ਬੈਂਕ ਪਿਛਲੀ ਕੰਧ ਪਾੜ ਕੇ ਅੰਦਰ ਦਾਖਲ ਹੋ ਗਏ
ਬੈਂਕ ਦੀ ਫਰੋੜੀ ਕਰਕੇ ਵੱਲੋਂ ਜਾ ਰਹੀ ਸੀ ਅਚਾਨਕ ਹੀ ਇੱਕ ਹਾਰਨ ਵੱਜਿਆ। ਜਿਸ ਕਰਕੇ ਚੋਰਾਂ ਚ ਭਾਜੜਾਂ ਪੈ ਗਈਆਂ। ਬੈਂਕ ਦੇ ਬਾਹਰ ਕੋਈ ਲੰਗਭ ਵਾਲੀ ਗੱਡੀ ਦਾ ਹਾਰਨ ਬੱਜਣ ਕਾਰਨ ਚੋਰ ਵਾਪਸ ਭੱਜ ਗਏ। ਜਿੱਥੋਂ ਦੀ ਉਹ ਕੰਧ ਪਾੜ ਕੇ ਆਏ ਸਨ।
ਇਹ ਘਟਨਾ ਪੂਰੀ ਸਵੇਰ ਦੇ ਦੋ ਵਜੇ ਦੀ ਦੱਸੀ ਜਾ ਰਹੀ ਹੈ। ਜਦੋਂ ਇੱਕ ਸਫਾਈ ਸੇਵਕ ਮਹਿਲਾ ਨੇ ਬੈਂਕ ਦਾ ਨੌਂ ਵਜੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਬੈਂਕ ਲੁੱਟਣ ਦਾ ਪਤਾ ਚੱਲਿਆ। ਮੌਕੇ ਤੇ ਬੈਂਕ ਦੇ ਮਨੈਜਰ ਤੇ ਕਰਮਚਾਰੀਆਂ ਨੂੰ
ਇਸ ਦੀ ਜਾਣਕਾਰੀ ਦਿੱਤੀ ਗਈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।