ਦੋਸਤੋ ਅੱਜ ਤੁਹਾਡੇ ਵਾਸਤੇ ਬਹੁਤ ਵਧੀਆ ਰੀਕੁਰਮੈਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਕੈਡੀਡੇਟਸ ਦੇ ਲਈ ਨਿਕਲ ਕੇ ਆ ਚੁੱਕਾ ਹੈ। ਜਿਸ ਦੇ ਵਿੱਚ 44 ਸੋ ਪਲੱਸ ਵਕੈਸਿਆ ਆਊਟ ਕੀਤੀਆਂ ਗਈਆਂ ਹਨ।
ਤੁਸੀਂ ਕਿਸ ਤਰਾ ਅਪਲਾਈ ਕਰਨਾ ਹੈ ਤੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਸ ਬਾਰੇ ਪੂਰੀ ਜਾਣਕਾਰੀ ਦੱਸਣ ਜਾ ਰਹੇ ਹਾਂ। ਦੋਸਤ ਦੱਸ ਦੇਈਏ ਇਹ ਨੋਟੀਫਿਕੇਸ਼ਨ ਸਟਾਫ ਸਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ।
ਇਹਦੀ ਵੀ ਤੁਹਾਡੀ ਤਨਖਾਹ ਲੈਵਲ ਅੱਠ ਦੇ ਅਧਾਰ ਤੇ ਰਹੇਗੀ। ਇਸ ਨੂੰ ਅਪਲਾਈ ਕਰਨ ਦੀ ਆਖ਼ਰੀ ਮਿਤੀ 4 ਜਨਵਰੀ 23 ਹੈ। ਮੁੰਡੇ ਕੁੜੀਆਂ ਦੋਹਾਂ ਹੀ ਅਪਲਾਈ ਕਰ ਸਕਦੇ ਹਨ।
ਇਹਦੇ ਵਿਚ ਟੋਟਲ ਪੰਤਾਲੀ ਸੌ ਵਕੰਸੀਆ ਆਊਟ ਕੀਤੀਆਂ ਗਈਆਂ ਹਨ। ਲੋਅਰ ਡਵਿਜਨ ਕਲਰਕ ਅਤੇ ਡਾਟਾ ਐਂਟਰੀ ਅਸਿਸਟੈਂਟ ਦੀਆਂ ਪੋਸਟ ਹਨ। ਜਿਹਨਾਂ ਨੇ ਪਲੱਸਟੂ ਅਤੇ ਗ੍ਰੈਜੂਏਟ ਪਾਸ ਕੀਤੀ ਹੈ ਉਹ ਇਸ ਦੇ ਲਈ
ਅਪਲਾਈ ਕਰ ਸਕਦੇ ਹਨ। ਹੋਰ ਜਾਣਕਾਰੀ ਜਾਣਨ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।