ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ
ਪਹੁੰਚਦੀ ਹੋ ਸਕੇ। ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟਸ ਦੇ ਲਈ ਨਿਕਲ ਕੇ ਆ ਚੁੱਕਾ ਹੈ ਜਿਸ ਦੇ ਵਿਚ ਪੰਜਾਬ ਕਲਰਕ ਦੀ ਨਵੀਂ ਭਰਤੀ ਆਊਟ ਕੀਤੀ ਗਈ ਹੈ। ਇਸ ਵਿਚ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਤੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਇਸ ਬਾਰੇ ਸਾਰੀ ਜਾਣਕਾਰੀ ਦੱਸਣ ਜਾ ਰਹੇ
ਹਾਂ।ਦੋਸਤੋ ਇਸ ਵਿੱਚ ਬਹੁਤ ਤਰ੍ਹਾਂ ਦੀਆਂ ਭਰਤੀਆਂ ਆਊਟ ਹੋੲੀਅਾਂ ਹਨ ।ਦੋਸਤੋ ਇਹਦੇ ਵਿਚ ਫੈਨਸ ਅਫ਼ਸਰ ਦੀਆਂ ਡਿਪਟੀ ਲਾਇਬ੍ਰੇਰੀਅਨ ਦੀਆਂ ਡਿਪਟੀ ਰਜਿਸਟਰ ਦੀਆ, ਇਨਫੋਰਮੇਸ਼ਨ ਸੇਂਟਇਟਸ ,ਸਕਿਓਰਿਟੀ ਅਫ਼ਸਰ, ਪ੍ਰਾਈਵੇਟ ਸੈਕਟਰੀ, ਸਟੇਟ ਅਫ਼ਸਰ ਦੀਆਂ, ਸੈਕਸ਼ਨ ਅਫਸਰ ਦੀਆਂ ,ਨਰਸਿੰਗ ਅਫ਼ਸਰ ਦੀਆਂ ,ਪਰਸਨਲ
ਅਸਿਸਟੈਂਟ ਦੀਆਂ, ਹਿੰਦੀ ਟ੍ਰਾਂਸਲਰ ਅਤੇ ਹੋਰ ਕਈ ਸਾਰੀਆਂ ਪੋਸਟਾਂ ਆਊਟ ਹੋਈਆਂ ਹਨ। ਇਸ ਨੂੰ ਆਨਲਾਈਨ ਅਪਲਾਈ ਕਰਨਾ ਹੈ ।ਉਸ ਦੀ ਆਖ਼ਰੀ ਮਿਤੀ ਪੱਚੀ ਗਿਆਰਾਂ ਦੋ ਹਜਾਰ ਬਾਈ ਹੈ ।ਇਹ ਨੋਟੀਫਿਕੇਸ਼ਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਵੱਲੋਂ ਆਊਟ ਕੀਤਾ ਗਿਆ ਹੈ। ਦੋਸਤੋ ਪੰਜਾਬ ਦੇ ਕੈਡਿਟ ਇਹਦੇ ਲਈ ਇਲੀਜੀਬਲ ਹਨ