ਦੋਸਤੋ ਪੀ ਐਸ ਐਸ ਐਸ ਬੀ ਵੱਲੋਂ ਨਵੀਂ ਭਰਤੀ ਆ ਚੁੱਕੀ ਹੈ। ਬਾਰ੍ਹਵੀਂ ਪਾਸ ਬੇਰੁਜ਼ਗਾਰ ਮੁੰਡੇ ਕੁੜੀਆਂ ਅਪਲਾਈ ਕਰ ਸਕਦੇ ਹਨ। ਇਸ ਵਿੱਚ ਸਭ ਇੰਸਪੈਕਟਰ ਅਤੇ ਹੋਰ ਬਹੁਤ ਸਾਰੀਆਂ ਨਵੀਆਂ ਪੋਸਟਾਂ ਚੁੱਕੀਆਂ ਹਨ।
ਇਸ ਵੀਡੀਓ ਵਿੱਚ ਅਸੀਂ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ। ਦੱਸਦੀ ਹੈ ਇਹਦੇ ਵਿਚ ਜਰਨਲ ਓਬੀਸੀ ਤੇ ਈਡਬਲਯੂ ਵਾਸਤੇ ਇੱਕ ਹਜ਼ਾਰ ਰੁਪਏ ਫੀਸ ਹੋਵੇਗੀ ਤੇ ਐਸ ਸੀ ਬੀਸੀ ਈਡਬਲਯੂ ਵਾਸਤੇ ਦੋ ਸੋ ਪੰਜਾਹ ਰੁਪਏ ਫੀਸ ਹੋਵੇਗੀ।
ਦੋਸਤੋ ਈਐੱਸ ਐਮ ਵਾਸਤੇ ਦੋ ਸੋ ਰੁਪਏ ਫੀਸ ਹੋਵੇਗੀ। ਤੁਸੀਂ ਤੀਹ ਬਾਰਾਂ ਦੋ ਹਜ਼ਾਰ ਬਾਈ ਤੱਕ ਆਪੋ ਆਪਣੇ ਫਾਰਮ ਅਪਲਾਈ ਕਰ ਸਕਦੇ ਹੋ। ਦੋਸਤੋ ਤੁਸੀਂ ਆਠਾਰਾਂ ਸਾਲ ਤੋਂ ਲੈ ਕੇ ਸੱਤੀ ਸਾਲ ਤੱਕ ਅਪਲਾਈ ਕਰ ਸਕਦੇ ਹੋ।
ਤੋਂ ਜੇਕਰ ਤੁਸੀਂ ਪਲੱਸਟੂ ਪਾਸ ਗਰੈਜੂਏਟ ਹੋ ਤੇ ਤੁਹਾਡੇ ਕੋਲ ਕੋਈ ਡਿਪਲੋਮਾ ਹੈ ਤਾਂ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ। ਇਸ ਵਿੱਚ ਅਲੱਗ-ਅਲੱਗ ਬਹੁਤ ਸਾਰੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਹਨ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।