ਬੂਹੇ ਵਿਚ ਝਾੜੂ ਮਾਰ ਰਹੀ ਜਨਾਨੀ ਨਾਲ ਦੇਖੋ ਮੁੰਡੇ ਕੀ ਕਰਦੇ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਕਿਸਾਨ ਆਪਣੇ ਘਰ ਦੇ ਬਾਹਰ ਸਫਾਈ ਕਰ ਰਹੀ ਸੀ ਦਰਅਸਲ ਉਹ ਝਾੜੂ ਮਾਰ ਰਹੀ ਸੀ ਬੂਹੇ ਅੱਗੇ ਤੇ ਦੋ ਨੌਜਵਾਨ ਮੋਟਰਸਾਈਕਲ
ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਉਸ ਜਨਾਨੀ ਨੂੰ ਇਹ ਕਹਿੰਦੇ ਹਨ ਕਿ ਤੂੰ ਆਪਣਾ ਸੋਲ ਲਾ ਇਸੇ ਦੌਰਾਨ ਔਰਤ ਨੂੰ ਚਾਕੂ ਦਿਖਾਇਆ ਗਿਆ ਤੇ ਡਰਦੀ ਮਾਰੀ ਨੇ ਉਸ ਨੇ ਆਪਣਾ ਸਕਾਪ ਤੇ ਸੋਲ ਲਾ ਦਿੱਤਾ ਇਸੇ ਦੌਰਾਨ ਨੌਜਵਾਨਾਂ ਨੇ ਉਸ ਦੀਆਂ ਵਾਲੀਆਂ ਲਾਹੀਆਂ ਸੋਨੇ
ਦੀਆਂ ਅਤੇ ਉੱਥੋਂ ਰਫੂ-ਚੱਕਰ ਹੋ ਗਏ ਇਸੇ ਦੌਰਾਨ ਔਰਤ ਨੇ ਬਾਅਦ ਵਿੱਚ ਚੀਕ ਚਿਹਾੜਾ ਪਿਆ ਕਿਉਂਕਿ ਪਹਿਲਾਂ ਤਾਂ ਉਨਾਂ ਨੇ ਚਾਕੂ ਦਿਖਾਕੇ ਉਸ ਦਾ ਮੂੰਹ ਬੰਦ ਕੀਤਾ ਸੀ ਜਿਸ ਕਾਰਨ ਉਹ ਰੌਲਾ ਨਹੀਂ ਪਾ ਸਕੇ ਅਤੇ ਬਾਅਦ ਵਿੱਚ ਉਸ ਨੇ ਜਦੋਂ ਰੌਲਾ
ਪਾਇਆ ਤੇ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ