ਜ਼ਹਿਰੀਲੇ ਅਜਗਰ ਨੂੰ ਚੁਣੌਤੀ ਦਿੰਦਾ ਹੋਇਆ ਮਾਸੂਮ ਬੱਚਾ ਤੁਸੀਂ ਇਸ ਵੀਡੀਓ ਦੇ ਜ਼ਰੀਏ ਦੇਖ ਸਕਦੇ ਹੋ ਕੀ ਇੱਕ ਛੋਟਾ ਬੱਚਾ ਜੋ ਕਿ ਅਜੇ ਢਾਈ ਤਿੰਨ ਸਾਲਾਂ ਦਾ ਹੈ ਉਸਨੇ ਅਜਗਰ ਸੱਪ ਦੇ ਉਪਰ ਬੈਠ ਕੇ ਇਸ ਤਰ੍ਹਾਂ ਮਸਤੀ ਕਰ ਰਿਹਾ ਹੈ ਜਿਵੇਂ ਕਿ ਅਜਗਰ ਸੱਪ ਉਸ ਦਾ ਦੋਸਤ ਹੀ ਹੋਵੇ ਇਸ ਤਰ੍ਹਾਂ ਦੀ ਉਸ
ਨੇ ਹਰਕਤ ਕੀਤੀ ਕਿ ਤੁਸੀਂ ਵੀ ਹੈਰਾਨ ਹੋ ਜਾਓਗੇ ਵੀਡੀਓ ਦੇਖ ਕੇ ਜਿਸ ਤਰੀਕੇ ਨਾਲ ਅੱਜ ਦੇ ਨਾਲ ਛੋਟਾ ਮਾਸੂਮ ਬੱਚਾ ਖੇਡ ਰਿਹਾ ਹੈ ਕਦੇ ਤਾਂ ਅਜਗਰ ਸੱਪ ਤੇ ਉਹ ਉਪਰ ਚੜਦਾ ਹੈ ਅਤੇ ਕਦੇ ਉਸਦਾ ਮੂੰਹ ਸੁਕਦਾ ਹੈ ਤਾਂ ਉਹ ਉਸ ਦੀ ਬਹਾਦਰੀ ਨੂੰ ਦੇਖ ਕੇ ਲੋਕਾਂ ਨੇ ਕਾਫੀ
ਜ਼ਿਆਦਾ ਨੋਟ ਕੀਤਾ ਦਰਅਸਲ ਇਸ ਤਰ੍ਹਾਂ ਦੀ ਬਹਾਦਰੀ ਨੂੰ ਦੇਖ ਕੇ ਲੋਕ ਵੀ ਹੈਰਾਨ ਸਨ ਕਿ ਇਹ ਛੋਟਾ ਜਿਹਾ ਬੱਚਾ ਜਿਸ ਨੂੰ ਕੋਈ ਪਤਾ ਨਹੀਂ ਕੀ ਅਜਗਰ ਕੀ ਚੀਜ ਹੈ ਉਹ ਤਾਂ ਬਸ ਅਜਗਰ ਨੂੰ ਇੱਕ ਖਿਡੌਣਾ ਸਮਝ ਕੇ ਜਿਵੇਂ ਖੇਲ ਰਿਹਾ ਹੋਵੇ ਇਸ ਤਰ੍ਹਾਂ ਵੀਡੀਓ ਵਿਚ
ਦਿਖਾਈ ਦੇ ਰਿਹਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ