ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਅੱਜ ਦੀ ਜਾਣਕਾਰੀ ਵਿੱਚ ਤੁਹਾਡੇ ਲਈ ਇਕ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੁਣ ਦੀਵਾਲੀ ਦਾ ਤਿਉਹਾਰ ਨੇੜੇ ਹੀ ਲੱਗਿਆ ਹੈ
ਇਸ ਸਮੇਂ ਬਾਜ਼ਾਰ ਵਿੱਚੋਂ ਮਠਿਆਈ ਖਰੀਦਣ ਨਾਲੋਂ ਤੁਸੀਂ ਘਰ ਵਿੱਚ ਹੀ ਬਹੁਤ ਹੀ ਵਧੀਆ ਅਤੇ ਸੁਆਦਿਸ਼ਟ ਮਠਿਆਈ ਤਿਆਰ ਕਰ ਸਕਦੇ ਹੋ ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਕੌਲੀ ਸੂਜੀ ਅਤੇ ਇੱਕ ਕੌਲੀ ਆਟੇ ਦੀ ਲੈਣੀ ਹੈ ਜਿਸ ਤੋਂ ਬਾਅਦ
ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਇਸ ਤੋਂ ਬਾਅਦ ਥੋੜ੍ਹੀ ਮਾਤਰਾ ਵਿੱਚ ਕਾਜੂ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਕੁੱਟ ਲਵੋ ਅਤੇ ਇਸਨੂੰ ਬਰੀਕ ਬਰੀਕ ਬਣਾ ਲਵੋ ਅਤੇ ਕਾਜੂ ਦੇ ਬਰੀਕ ਹੋਏ ਕੁੱਟੇ ਮਿਸ਼ਰਣ ਨੂੰ ਸੂਜੀ ਅਤੇ ਆਟੇ ਵਿੱਚ ਮਿਲਾ ਲਵੋ ਅਤੇ
ਉਸ ਤੋਂ ਬਾਅਦ ਇਸ ਵਿਚ ਘਿਓ ਦੀ ਵਰਤੋਂ ਕਰੋ ਜੋ ਪਾਉਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਦੇਸ਼ ਇਹ ਗਿੱਲਾ ਸੁੱਕਾ ਹੋ ਜਾਵੇਗਾ ਜਿਸ ਤੋਂ ਬਾਅਦ ਇਸ ਵਿਚ ਦੁੱਧ ਮਿਲਾ ਕੇ ਆਟੇ ਦੀ ਤਰ੍ਹਾਂ ਗੁੱਨ੍ਹ ਲਵੋ ਇਸ ਤੋਂ ਬਾਅਦ ਇਕ ਕੜਾਹੀ ਵਿਚ ਤੇਲ ਪਾ ਕੇ
ਉਸ ਨੂੰ ਗੈਸ ਉਪਰ ਗਰਮ ਹੋਣ ਲਈ ਰੱਖ ਲਵੋ ਜਦੋਂ ਤੇਲ ਗਰਮ ਹੋ ਜਾਵੇ ਤਾਂ ਉਸ ਵਿੱਚ ਤੁਸੀਂ ਅਤੇ ਅਬ ਤੋਂ ਬਣਾਈਆਂ ਮੱਠੀਆਂ ਨੂੰ ਕੱਟ ਲਵੋ ਅਤੇ ਤੇਲ ਵਾਲੀ ਕੜਾਹੀ ਵਿਚ ਛੱਤ ਲਵੋ ਦੋਨਾਂ ਪਾਸੋਂ ਚੰਗੀ ਤਰ੍ਹਾਂ ਭੁੰਨ ਕੇ ਉਸ ਨੂੰ ਤਿਆਰ ਕਰ ਲਓ ਤੁਸੀਂ ਦੇਖੋਗੇ ਤੁਹਾਡੀਆਂ ਮੱਠੀਆਂ ਬਿਲਕੁਲ ਤਿਆਰ ਹਨ ਅਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਸੁਆਦਿਸ਼ਟ ਹੋਣਗੀਆਂ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ