ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਦੋਸਤੋ ਅੱਜ ਦੀ ਜਾਣਕਾਰੀ ਬਿਕਰਮ ਮਜੀਠੀਆ ਬਾਰੇ ਹੈ ਜਿਵੇਂਕਿ ਤੁਸੀ ਜਾਣਦੇ ਹੀ ਹੋ ਕੇ ਸਰਕਾਰ ਵੱਲੋ ਉਸਨੂੰ ਡਰੱਗ ਦੇ ਕੇਸ ਵਿੱਚ ਫੜਿਆ ਹੋਇਆ ਹੈ ਜੋ ਆਪਣੀ ਪਾਵਰ ਦਾ ਇਸਤੇਮਾਲ ਲੋਕਾਂ ਦੀ ਭਲਾਈ ਲਈ ਨਹੀਂ ਸਗੋ ਨਸ਼ੇ ਦੇ ਕਰੋਵਾਰ ਨੂੰ ਚਲਾਉਣ ਲਈ ਕਰਦਾ ਸੀ ਜਿਸ ਨੂੰ ਪੁਲਿਸ ਵੱਲੋਂ ਰੰਗੇ ਹੱਥੀ ਫੜਿਆ ਸੀ ਅਤੇ ਜੇਲ ਵਿੱਚ ਬੰਦ ਕੀਤਾ ਗਿਆ
ਜਿਸ ਤੋਂ ਬਾਅਦ ਉਸਨੂੰ ਜ਼ਮਾਨਤ ਲਈ ਮੰਗ ਵੀ ਨਹੀਂ ਕਬੂਲ ਕੀਤੀ ਗਈ ਜਿਸ ਤੋ ਬਾਅਦ ਉਸਦੀ ਸੁਣਵਾਈ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਜੱਜ ਨੇ ਇਸ ਕੇਸ ਦੀ ਸੁਣਵਾਈ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਇਸ ਕੇਸ ਵਿੱਚੋ ਬਾਹਰ ਕਰ ਲਿਆ ਗਿਆ ਜਿਸ ਕਰਕੇ ਉਸਦੇ ਕੇਸ ਦੀ ਸੁਣਵਾਈ ਰੱਦ ਹੋ ਗਈ ਅਤੇ ਉਸਨੂੰ ਕੇਸ ਵਿੱਚੋ ਕੋਈ ਵੱਡੀ ਰਾਹਤ ਨਹੀਂ ਮਿਲ ਰਹੀ ਕਿਉਂਕਿ ਉਸਦੇ ਇਸ ਕੰਮ ਕਰਕੇ ਕੋਈ ਵੀ
ਸਰਕਾਰੀ ਕਰਮਚਾਰੀ ਆਪਣੇ ਜੀਵਨ ਵਿਚ ਕਿਸੇ ਪ੍ਰਕਾਰ ਦੀ ਬਿਪਤਾ ਨਹੀ ਲੈਣਾ ਚਾਹੁੰਦਾ ਕਿਉਕਿ ਆਮ ਆਦਮੀ ਪਾਰਟੀ ਦੇ ਆਉਣ ਨਾਲ ਭ੍ਰਿਸ਼ਟ ਲੋਕਾ ਵਿੱਚ ਡਰ ਦਾ ਮਾਹੋਲ ਬਣ ਰਿਹਾ ਹੈ ਕਿਉਕਿ ਸਤਾ ਵਿੱਚ ਆਉਂਦੇ ਹੀ ਆਮ ਆਦਮੀ ਪਾਰਟੀ ਵਲੋਂ ਆਪਣੇ ਹੀ ਪਾਰਟੀ ਦੇ ਮੈਂਬਰ ਨੂੰ ਭ੍ਰਿਸ਼ਟ ਹੋਣ ਦੇ ਦੋਸ਼ ਵਿੱਚ ਪਾਰਟੀ ਵਿਚੋਂ ਬਰਖਾਸਤ ਕਰ ਦਿੱਤਾ ਅਤੇ ਨਾਲ ਹੀ ਉਸਨੂੰ ਜੇਲ ਵੀ ਭੇਜ ਦਿੱਤਾ ਗਿਆ ਬਾਕੀ ਦੀ ਜਾਣਕਾਰੀ ਵੀਡੀਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।