ਦੋਸਤੋ ਅੱਜ ਆਪਾਂ ਸਭ ਤੋਂ ਪਹਿਲਾਂ ਗੱਡੀ ਅਲਟੋ lxi ਦੀ ਗੱਲ ਕਰਾਂਗੇ। ਇਹ ਗੱਡੀ 2010ਮਾਡਲ ਹੈ ਇਹ ਗੱਡੀ ਦੂਜੀ ਨਾਮ ਹੈ। ਦੋਸਤੋ ਇਹ ਗੱਡੀ ਪੰਜਾਬ ਨੰਬਰ ਹੈ। ਇਹ ਗੱਡੀ ਅਹਮਦਗੜ੍ਹ ਏਰੀਆ ਚੋਂ ਪਹੁੰਚੀ ਹੈ। ਇਸ ਗੱਡੀ ਦੇ ਮਾਲਕ ਨੇ
ਮੰਗ ਇਕ ਲੱਖ ਪੱਤੀ ਹਜ਼ਾਰ ਰੁਪਏ ਰੱਖੀ ਹੈ।ਇਸ ਗੱਡੀ ਦੇ ਟਾਇਰਾਂ ਸੱਤਰ ਪਰਸੈਂਟ ਪਏ ਹਨ।ਇਸ ਗੱਡੀ ਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸ ਨਹੀਂ ਹੈ। ਇਸ ਗੱਡੀ ਦੇ ਸੀਟ ਕੈਬਰ ਬਹੁਤ ਵਧੀਆ ਪ ਏ ਹਨ। ਇਹ ਗੱਡੀ ਦੇ ਏਸੀ ਹੀਟਰ ਦਾ ਕੰਮ ਕਰਾਉਣ ਵਾਲਾ ਹੈ।
ਦੋਸਤੋਂ ਅਗਲੀ ਗੱਡੀ ਸੈਂਟਰੋ ਦੀ ਗੱਲ ਕਰਾਂਗੇ। ਇਹ ਗੱਡੀ ਦੋ ਹਜ਼ਾਰ ਛੇ ਮਾਡਲ ਹੈ। ਇਸ ਗੱਡੀ ਦੇ ਮਾਲਕ ਨੇ ਦੋ ਹੀ ਅਰਥ ਭੀ ਤੱਕ ਪਾਸਿੰਗ ਰਿਵਿਊ ਕਰਵਾਈ ਹੈ। ਇਹ ਗੱਡੀ ਪੰਜਾਬ ਨੰਬਰ ਹੈ ਇਸ ਗੱਡੀ ਦੇ ਟੈਰਾਂ ਅਲਾਏ ਲੱਗੇ ਹੋਏ ਹਨ।
ਇਸ ਗੱਡੀ ਦੇ ਟੈਰ 80 ਤੋਂ 85 ਪਰਸੈਟ ਪਏ ਹਨ। ਇਹ ਗੱਡੀ ਲੁਧਿਆਣੇ ਏਰੀਆ ਚ ਪਹੁੰਚੀ ਹੈ। ਦੋਸਤੋ ਅਗਲੀ ਗੱਡੀ swift ਬੀਡੀਆਈ ਹੈ। ਇਹ ਗੱਡੀ ਦੋ ਹਜ਼ਾਰ ਪੰਦਰਾਂ ਮਾਡਲ ਹੈ। ਇਸ ਗੱਡੀ ਦੀ ਮਾਲਿਕ ਨੇ ਮੰਗ ਚਾਰ ਲੱਖ 50 ਹਜ਼ਾਰ ਰੁਪਏ ਰੱਖੀ ਹੈ।
ਇਹ ਗੱਡੀ ਬਰਨਾਲੇ ਏਰੀਆ ਪਹੁੰਚੀ ਹੈ। ਇਸ ਗੱਡੀ ਦੇ 80 ਤੋਂ 85 ਪਰਸੈਂਟ ਟਾਇਰ ਪਏ ਹਨ। ਇਸ ਗੱਡੀ ਦੇ ਸਾਰੇ ਕਾਗਜ ਪੱਤਰ ਤੁਹਾਨੁੰ ਕੰਪਲੀਟ ਮਿਲਣਗੇ। ਇਹ ਗੱਡੀ ਬਹੁਤ ਵਧੀਆ ਪਈ ਹੈ ਨਾ ਹੀ ਕਿਸੇ ਪਾਸੋਂ ਕੋਈ ਡੈਮਸ ਨਾ ਹੀ
ਕਿਸੇ ਪਾਸਿਉਂ ਵੀ ਗਲੀ ਸੜੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।