ਦੋਸਤੋ ਅੱਜ ਆਪਾਂ ਸਭ ਤੋਂ ਪਹਿਲੀ ਗੱਡੀ ਸਵਿਵਟ ਬੀਡੀਆਈ ਦੀ ਗੱਲ ਕਰਾਂਗੇ। ਇਹ ਗੱਡੀ 2013 model ਹੈ। ਦੱਸ ਦਈਏ ਇਹ ਗੱਡੀ ਪੱਚਾਸੀ ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ ਇਹ ਗੱਡੀ ਰਾਮਪੁਰੇ ਏਰੀਆ ਵਿਚ ਖੜ੍ਹੀ ਹੈ।
ਇਸ ਗੱਡੀ ਦੀ 3 ਲੱਖ ਪਨਤਾਲੀ ਹਜ਼ਾਰ ਰੁਪਏ ਡਿਮਾਂਡ ਹੈ। ਅਗਲੀ ਗੱਡੀ ਅਲਟੋ 800 ਹੈ। ਇਹ ਗੱਡੀ ਵੀ ਬਹੁਤ ਵਧੀਆ ਹੈ ਇਸ ਗੱਡੀ ਦੀ ਡਿਮਾਂਡ 1 ਲੱਖ 8 ਹਜ਼ਾਰ ਰੁਪਏ ਹੈ। ਦੋਸਤੋ ਇਹ ਗੱਡੀ ਸੰਗਰੂਰ ਪੰਜਾਬ ਵਿੱਚ ਖੜ੍ਹੀ ਹੈ।
ਦੋਸਤੋ ਅਗਲੀ ਗੱਡੀ ਹੋਂਡਾ ਦੀ ਏਮੇਜ ਗੱਡੀ ਹੈ।ਗੱਡੀ ਦਾ ਇੰਜਣ ਗੈਰ ਬਰੇਕ ਸਭ ਕੁਝ ਵਧੀਆ ਹੈ। ਇਸ ਗੱਡੀ ਦੀ ਡਿਮਾਂਡ 255000 ਰੁਪਏ ਹੈ। ਇਹ ਗੱਡੀ ਮੁਕਤਸਰ ਪੰਜਾਬ ਵਿੱਚ ਖੜ੍ਹੀ ਹੈ। ਉਸਤੋਂ ਅਗਲੀ ਗੱਡੀ ਸਵਿਵਟ ਡਜਾਇਰ ਹੈ।
ਇਹ ਗੱਡੀ ਦੋ ਹਜ਼ਾਰ ਤੇਰਾਂ ਮਾਡਲ ਹੈ। ਇਸ ਗੱਡੀ ਦੀ ਮੰਗ 360000 ਰੁਪਏ ਹੈ। ਇਹ ਗੱਡੀ ਪੀਲੀਆ ਬੰਗਾ ਰਾਜਸਥਾਨ ਵਿਚ ਖੜ੍ਹੀ ਹੈ। ਦੋਸਤੋ ਅਗਲੀ ਗੱਡੀ ਅਲਟੋ ਹੈ।ਇਹ ਦੋ ਹਜ਼ਾਰ ਇਕ ਮਾਡਲ ਹੈ। ਬਹੁਤ ਵਧੀਆ ਹੈ ਇਸ ਦੀ ਮੰਗ 55 ਹਜ਼ਾਰ ਰੁਪਏ ਹੈ।
ਇਹ ਗੱਡੀ ਤਲਵੰਡੀ ਸਾਬੋ ਪੰਜਾਬ ਵਿੱਚ ਖੜੀ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।