ਬਹੁਤ ਹੀ ਘੱਟ ਰੇਟ ਚ ਵਿਕਾਉ ਵਧੀਆ ਗੱਡੀ ਦੇਖੋ ….. !

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ

ਹੋ ਸਕੇ। ਪਹਿਲਾਂ ਗੱਡੀ ਆਲਟੋ ਦੀ ਗੱਲ ਕਰਾਂਗੇ ਇਹ ਆਲਟੋ ਐੱਲ ਅਕਸਾਈ ਗੱਡੀ ਹੈ। ਇਹ ਦੋ ਹਜਾਰ ਦੱਸ ਮਾਡਲ ਗੱਡੀ ਹੈ ਇਹ ਗੱਡੀ ਇਕਵੰਜਾ ਹਜ਼ਾਰ ਕਿੱਲੋਮੀਟਰ ਚੱਲੀ ਹੋਈ ਹੈ ਇਸ ਗੱਡੀ ਦੀ ਮਾਲਕ ਨੇ ਇੱਕ ਲੱਖ ਅਠਵੰਜਾ ਹਜ਼ਾਰ ਰੁਪਏ ਡਿਮਾਂਡ ਲਾ ਕੇ ਭੇਜੀ ਹੈ। ਇਸ ਗੱਡੀ ਦੇ ਟਾਇਰਾਂ ਚ ਅਲਾਏ ਲੱਗੇ ਹੋਏ ਹਨ

ਇਹ ਗੱਡੀ ਲੁਧਿਆਣੇ ਖਡ਼੍ਹੀ ਹੈ।ਇਸ ਗੱਡੀ ਦੇ ਨਵੇਂ ਟਾਇਰ ਹਨ ਦੋਸਤੋ ਅਗਲੀ ਗੱਡੀ ਵੀ ਅਲਟੋ ਹੈ ਇਹ ਦੋ ਹਜਾਰ ਪੰਜ ਮਾਡਲ ਗੱਡੀ ਹੈ ਇਸ ਗੱਡੀ ਦੀ ਕੰਡੀਸ਼ਨ ਬਹੁਤ ਹੀ ਜ਼ਿਆਦਾ ਵਧੀਆ ਪਈ ਹੈ । ਇਹ ਗੱਡੀ ਤੀਜੇ ਨਾਮ ਹੈ ਇਸ ਗੱਡੀ ਦੀ ਕੁੱਲ ਸਤਾਸੀ ਰੁਪਏ ਅਰਪਿਆ ਡਿਮਾਂਡ ਰੱਖੀ ਹੈ ਇਹ ਗੱਡੀ ਬਹੁਤ

ਵਧੀਆ ਹੈ ਕਿਸੇ ਪਾਸਿਓਂ ਕੋਈ ਵੀ ਡੈਮਜ਼ ਨਹੀਂ ਹੋਈ ਹੈ ਨਾ ਲੱਗੀ ਹੋਈ ਹੈ ਨਾ ਹੀ ਐਕਸੀਡੈਂਟ ਹੋਈ ਹੈ । ਇਹ ਗੱਡੀ ਮਾਛੀਵਾਡ਼ਾ ਸਾਹਿਬ ਖੜ੍ਹੀ ਹੈ ਦੋਸਤੋ ਅਗਲੀ ਗੱਡੀ ਆਪਣੇ ਕੋਲੋਂ ਸਵਿਫਟ ਪਹੁੰਚੀ ਹੈ। ਇਹ ਦੋ ਹਜਾਰ ਚੌਦਾਂ ਮਾਡਲ ਗੱਡੀ ਹੈ ਇਹ ਗੱਡੀ ਕੁੱਲ ਸੱਤਰ ਹਜ਼ਾਰ ਕਿਲੋਮੀਟਰ ਚੱਲੀ

ਹੋਈ ਹੈ ਇਹ ਗੱਡੀ ਕਾਲੇ ਸੰਘੀ ਖਡ਼੍ਹੀ ਹੈ। ਇਸ ਗੱਡੀ ਦੇ ਨਵੇਂ ਟਾਇਰ ਹਨ ਇਸ ਗੱਡੀ ਦੇ ਮਾਲਕ ਨੇ ਕੈਨੇਡਾ ਜਾਣਾ ਹੈ ਤਾਂ ਕਰਕੇ ਉਸ ਨੂੰ ਗੱਡੀ ਵੇਚਣੀ ਪੈ ਰਹੀ ਹੈ।ਇਸ ਗੱਡੀ ਚ ਕੋਈ ਵੀ ਕਮੀ ਪੇਸ਼ੀ ਨਹੀਂ ਨਾ ਹੀ ਇਹ ਗੱਡੀ ਡੈਮੇਜ ਹੋਈ ਹੈ ਇਸ ਗੱਡੀ ਦਾ ਇੰਜਣ ਗ਼ੈਰ ਬਹੁਤ ਵਧੀਆ ਹੈ। ਇਸ ਗੱਡੀ ਦੀ ਮਾਲਕ ਨੇ ਚਾਰ ਲੱਖ ਪੱਚੀ ਹਜਾਰ ਰੁਪਏ ਫ ਡਿਮਾਂਡ ਰੱਖੀ ਹੈ।

About admin

Check Also

ਹੁਣੇ ਹੁਣੇ ਮੁੱਖ ਮੰਤਰੀ ਨੇ ਕੀਤੇ ਇਹ ਵੱਡੇ ਐਲਾਨ !

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ …

Leave a Reply

Your email address will not be published. Required fields are marked *