ਬਹੁਤ ਵਧੀਆ ਹਾਲਤ ਵਿੱਚ ਨਵੀਆਂ ਵਰਗੀਆ ਗੱਡੀਆਂ ਵਿਕਾਉ !

ਦੋਸਤੋ ਸਭ ਤੋਂ ਪਹਿਲਾਂ ਆਪਾਂ ਹਡਾਈ ਦੀ ਈਓ ਗੱਡੀ ਦੀ ਗੱਲ ਕਰੇਗੇ। ਇਹ ਗੱਡੀ 2013 ਮਾਡਲ ਹੈ ਇਸ ਗੱਡੀ ਦੇ ਮਾਲਕ ਨੇ ਡਿਮਾਂਡ 155000 ਰੁਪਏ ਰੱਖੀ ਹੈ। ਇਹ ਗੱਡੀ ਲੁਧਿਆਣੇ ਖੜੀ ਹੈ ਇਸ ਗੱਡੀ ਦੇ ਨਵੇਂ ਟਾਇਰ ਹਨ।

ਕਿਸੇ ਪਾਸਿਓਂ ਕੋਈ ਡੈਮਸ ਨਹੀਂ ਹੈ ਨਾ ਹੀ ਇਹ ਗੱਡੀ ਲੱਗੀ ਹੋਈ ਹੈ ਨਾ ਹੀ ਇਸ ਗੱਡੀ ਦਾ ਐਕਸੀਡੈਂਟ ਹੋਇਆ ਹੈ। ਇਹ ਗੱਡੀ ਘਰ ਦੇ ਲਈ ਰੱਖੀ ਹੈ ਇਹ ਗੱਡੀ ਕੇਵਲ ਮਾਲਕ ਨਹੀਂ ਚਲਾਈ ਹੋਈ ਹੈ ਇਹ ਗੱਡੀ ਆ ਸ਼ੌਕੀਆਂ ਤੌਰ ਤੇ ਰੱਖੀ ਹੋਈ ਸੀ।

ਦੋਸਤੋ ਅਗਲੀ ਗੱਡੀ ਟਾਟਾ ਇੰਡੇਕਾ ਹੈ ਇਹ ਗੱਡੀ ਚੰਡੀਗੜ੍ਹ ਨੰਬਰ ਦੀ ਹੈ। ਇਹ ਗੱਡੀ ਬਹੁਤ ਜ਼ਿਆਦਾ ਕੰਡੀਸ਼ਨ ਦੀ ਬਣੀ ਰਹੇ। ਇਸਦਾ ਇੰਜਣ ਗੈਰ ਸਾਰਾ ਕੁਝ ਵਧੀਆ ਹੈ। ਇਹ ਗੱਡੀ 2010 ਮਾਡਲ ਹੈ

ਇਸ ਗੱਡੀ ਦੀ ਇੱਕ ਲੱਖ 25 ਹਜ਼ਾਰ ਰੁਪਏ ਡਿਮਾਂਡ ਰੱਖੀ ਹੈ। ਇਹ ਗੱਡੀ ਸ੍ਰੀ ਅਨੰਦਪੁਰ ਸਾਹਿਬ ਏਰੀਆ ਚ ਪਹੁੰਚੀ ਹੈ। ਦੋਸਤੋ ਅਗਲੀ ਗੱਡੀ ਸਵਿਫਟ ਗੱਡੀ ਹੈ। ਇਹ ਗੱਡੀ 12 ਮਾਡਲ ਹੈ ਇਹ ਗੱਡੀ ਪੰਜਾਬ ਨੰਬਰ ਹੈ।

ਇਹ ਗੱਡੀ ਬਿਲਕੁਲ ਨਵੀਂ ਗੱਡੀ ਵਰਗੀ ਪਈ ਹੈ। ਇਸ ਗੱਡੀ ਦੀ ਡਿਮਾਂਡ 3 ਲੱਖ ਤਰਾਸੀ ਹਜ਼ਾਰ ਰੁਪਏ ਰੱਖੀ ਹੈ। ਹੋਰ ਜਾਣਕਾਰੀ ਜਾਣਨ ਦੇ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦਿਲ ਦੀ ਹਰ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਘਰੇਲੂ ਨੁਸਖਾ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖ਼ੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *