ਅੜਤਾਲੀ ਹਜਾਰ ਰੇਟ ਹੈ ਸਿਰਫ ਗੱਡੀ ਮਾਲਕ ਦੇ ਘਰੇ ਪਿੰਡ ਲੋਕਲ ਪਿੰਡ ਵਿਚ ਖੜੀ ਹੈ ਰੇਟ ਵੀ ਸਸਤਾ ਹੈ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਗੱਡੀ ਸਾਡੇ ਕੋਲ ਆਲਟੋ ਆਈ ਹੈ ਗੱਡੀ ਦਾ model 2007 ਹੈ ਮਾਲਕ ਨੇ 2027 ਤੱਕ ਰੀਨਿਊ ਕਰਵਾਈ ਹੋਈ ਹੈ
1ਲੱਖ 10000 ਹਜ਼ਾਰ ਮਾਲਕ ਦੀ ਡਿਮਾਂਡ ਮੁਕਤਰਸਰ ਗੱਡੀ ਖੜੀ ਹੈ 7075 ਪੈਸੇ ਇਸ ਦੇ ਟੈਰ ਪਏ ਹੋਏ ਹਨ ਗੱਡੀ ਠੀਕ ਚਲਾਉਣ ਵਿੱਚ ਕੋਈ ਨੁਕਸ ਨਹੀਂ ਇਸ ਦਾ ਰੇਟ ਮੋਕੇ ਤੇ ਹੋ ਜਾਊਗਾ ਬਾਕੀ ਤੁਸੀਂ ਮਾਲਕ ਨਾ ਕਰ ਲਿਓ ਰੇਟ ਬਾਕੀ ਨੰਬਰ ਸਕਰੀਨ ਉੱਤੇ ਦਿੱਤਾ ਹੋਇਆ ਜੀ
ਹੋਣ ਕਰਕੇ ਤੁਸੀਂ ਇਹ ਗੱਡੀ ਖਰੀਦ ਸਕਦੇ ਹੋ ਅਗਲੀ ਗੱਡੀ ਤੁਹਾਡੇ ਲਈ ਲੈ ਗਿਆ ਸਫਿਫਟ 2018 model ਹੈ ਤੇ ਦੂਜੀ ਉਨਰ ਹੈ ਬਟਾਲੇ ਗੱਡੀ ਖੜ੍ਹੀ ਹੈ ਦੇ ਨਵੇਂ ਮਾਡਲ ਵਿੱਚ ਨਵੇਂ ਮੋਡਲ ਵਿੱਚ ਗੱਡੀ ਹੈ ਬਾਕੀ ਤੁਹਾਡੇ ਸਾਹਮਣੇ ਗੱਡਿਆ ਤੁਸੀਂ ਦੇਖ ਸਕਦੇ ਹੋ ਨਾ ਤਾਂ ਗੱਡੀ
ਕਿਸੇ ਪਾਸਿਓਂ ਲੱਗੀ ਹੈ ਤੇ ਨਾਂ ਹੀ ਡੈਮਜ ਹੋਈ ਹੈ ਤੇ ਨਾਂ ਕੋਈ ਐਕਸੀਡੈਂਟ ਹੋ ਗਿਆ ਬਟਾਲੇ ਜਾ ਕੇ ਦੇਖ ਸਕਦੇ ਪਜਾਸੀ 90 ਪੈਸੇ ਟੈਰਾਂ ਦੀ ਕੰਡੀਸ਼ਨ ਹੈ ਫਿਰ ਤੋਂ ਤੁਹਾਡੇ ਲਈ swift ਗੱਡੀ ਲੈ ਕੇ ਆਇਆ ਹਾਂ 2014 model ਹੈ ਮਾਲਕ ਦਾ ਏਰੀਆ ਕੋਲਰੀ ਆ ਰਿਹਾ ਕੁਲਾਰੀ ਖੜੀ ਹੈ 90 ਤੋਂ 95 ਪੈਸੇ ਟੈਰਾਂ ਦੀ ਕਡੀਸ਼ਨ ਟੈਰਾਂ ਵਿੱਚ ਆਏ ਲੱਗੇ ਹੈ ਬਹੁਤ ਹੀ ਸੋਹਣੀ ਗੱਡੀ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ