ਬਹੁਤ ਵਧੀਆਂ ਗੱਡੀ ਵਿਕਾਉ ,ਜਲਦੀ ਦੇਖੋ !

ਦੋਸਤੋ ਅੱਜ ਸਭ ਤੋਂ ਪਹਿਲੀ ਗੱਡੀ ਲੀਵਾ ਹੈ। ਇਹ ਗੱਡੀ ਦੋ ਹਜ਼ਾਰ ਤੇਰਾ ਮਾਡਲ ਹੈ। ਇਸ ਗੱਡੀ ਦੀ ਡਿਮਾਂਡ 360000 ਰੁਪਏ ਰੱਖੀ ਹੈ। ਇਹ ਗੱਡੀ ਬਹੁਤ ਵਧੀਆ ਪਈ ਹੈ ਇਹ ਗੱਡੀ ਕਪੂਰਥਲੇ ਏਰੀਆ ਚ ਖੜ੍ਹੀ ਹੈ। ਇਸ ਗੱਡੀ ਦੇ ਟਾਇਰਾਂ ਦੀ 80 ਤੋਂ 85

ਪਰਸੈਂਟ ਕੰਡੀਸਨ ਪਈ ਹੈ ਇਸ ਗੱਡੀ ਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸ ਨਹੀਂ ਹੈ। ਨਾ ਗੱਡੀ ਡੈਮਜ ਹੈ ਨਾ ਹੀ ਗੱਡੀ ਦਾ ਕੋਈ ਐਕਸੀਡੈਂਟ ਹੋਇਆ ਹੈ। ਮਾਲਿਕ ਨੇ ਪੂਰੀ ਸੌਕੀਆ ਤੌਰ ਤੇ ਰੱਖੀ ਹੈ। ਦੋਸਤੋ ਅਗਲੀ ਗੱਡੀ ਸਵਿਫਟ ਦੀ ਗੱਲ ਕਰਾਂਗੇ।

ਇਹ ਗੱਡੀ 2011 model ਹੈ। ਇਹ ਗੱਡੀ ਫਿਰੋਜ਼ਪੁਰ ਏਰੀਆ ਚ ਖੜੀ ਹੈ। ਇਸ ਗੱਡੀ ਦੇ 70 ਤੋਂ 75 ਪੈਸੇ ਟਾਇਰ ਪਏ ਹਨ। ਇਹ ਬਹੁਤ ਵਧੀਆ ਹੈ ਇਸ ਗੱਡੀ ਦੀ ਡਿਮਾਂਡ ਦੋ ਲੱਖ ਦੱਸ ਹਜ਼ਾਰ ਰੁਪਏ ਰੱਖੀ ਹੈ। ਇਸ ਗੱਡੀ ਵਿਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨੁਕਸ ਨਹੀਂ ਹੈ।

ਇਸ ਗੱਡੀ ਦੀ ਬੈਕਸਾਈਟ ਡਿੱਗੀ ਤੇ ਹਲਕੇ ਜਿਹੇ ਡੈੱਟ ਹਨ। ਦੋਸਤੋ ਅਗਲੀ ਗੱਡੀ ਸਵਿਫਟ ਡਜਿਆਰ ਹੈ। ਇਹ ਗੱਡੀ ਲੁਧਿਆਣੇ ਏਰੀਆ ਚੋਂ ਹੈ। ਇਹ ਗੱਡੀ 2015 ਮਾਡਲ ਹੈ ਇਸ ਗੱਡੀ ਦਾ ਨੰਬਰ ਪੰਜਾਬ ਦਾ ਹੈ। ਇਕ ਤੀਜੇ ਨਾਮ ਹੈ ਇਸ ਗੱਡੀ ਦੀ ਡਿਮਾਂਡ ਤਿੰਨ ਲੱਖ ਅੱਸੀ ਹਜ਼ਾਰ ਰੁਪਏ ਹੈ।

ਇਹ ਗੱਡੀ ਬਹੁਤ ਜਿਆਦਾ ਵਧੀਆ ਹੈ। ਇਹ ਗੱਡੀ ਕਿਸੇ ਪਾਸਿਓਂ ਕੋਈ ਨੁਕਸ ਨਹੀਂ ਹੈ ਨਾ ਹੀ ਇਹ ਗੱਡੀ ਡੈਮਜ ਹੈ ਨਾ ਹੀ ਗੱਡੀ ਦਾ ਕੋਈ ਐਕਸੀਡੈਂਟ ਹੋਇਆ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *