ਦੋਸਤੋ ਭਾਰਤ ਦੇਸ਼ ਵਿੱਚ ਅਜਿਹੀਆਂ ਬਹੁਤ ਸਾਰੀਆਂ ਜੜੀ-ਬੂਟੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਦਾ ਇਸਤੇਮਾਲ ਦਵਾਈਆ ਬਣਾਉਣ ਵਿੱਚ ਵੀ ਕੀਤਾ ਜਾਂਦਾ ਹੈ।ਇਹ ਜੜੀ ਬੂਟੀਆਂ ਕਾਫੀ ਲਾਭਕਾਰੀ ਹੁੰਦੀਆਂ ਹਨ।ਆਯੁਰਵੈਦਿਕ ਦਵਾਈਆਂ ਬਣਾਉਣ ਵਿੱਚ ਵੀ ਇਨ੍ਹਾਂ ਜੜੀ ਬੂਟੀਆਂ ਦਾ ਪ੍ਰਯੋਗ ਬਹੁਤ ਅਧਿਕ
ਮਾਤਰਾ ਵਿੱਚ ਹੁੰਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਬਨਸਪਤੀ ਬਾਰੇ ਦੱਸਣ ਜਾ ਰਹੇ ਹਾਂ ਜੋ ਸੜਕਾਂ ਤੇ ਆਮ ਹੀ ਦਿਖਾਈ ਦਿੰਦੀ ਹੈ।ਦੋਸਤੋ ਇਸਨੂੰ ਚੰਗੇਰੀ ਜਾਂ ਫਿਰ ਖੱਟੀ ਮਿੱਠੀ ਜੜੀ ਬੂਟੀ ਵੀ ਕਿਹਾ ਜਾਂਦਾ ਹੈ।ਇਸਦੇ ਪੱਤੇ ਗੋਲ ਨਜਰ ਆਉਂਦੇ ਹਨ।ਆਯੁਰਵੇਦ ਵਿੱਚ ਅਤੇ ਜੋਤਿਸ਼ ਸ਼ਾਸ਼ਤਰ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ ਮਹੱਤਵਪੂਰਨ
ਮੰਨਿਆ ਜਾਂਦਾ ਹੈ।ਇਹ ਬੂਟੀ ਕਾਫੀ ਲਾਭਕਾਰੀ ਹੈ।ਇਸਦਾ ਇਸਤੇਮਾਲ ਕਰਕੇ ਬਵਾਸੀਰ,ਮੂਤਰ ਮਾਰਗ ਦੀ ਸੂਜ਼ਨ ਖਤਮ ਕੀਤੀ ਜਾ ਸਕਦੀ ਹੈ।ਇਸਨੂੰ ਬਹੁਤੇ ਲੋਕ ਆਮ ਬੂਟੀ ਹੀ ਸਮਝਦੇ ਹਨ।ਜੇਕਰ ਤੁਸੀਂ ਇਸਦੇ ਪੱਤਿਆਂ ਨੂੰ ਪੀਸ ਕੇ ਇਸਦੇ ਪੇਸਟ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਬਵਾਸੀਰ ਤੋਂ ਰਾਹਤ
ਮਿਲ ਜਾਂਦੀ ਹੈ।ਇਸ ਦਾ ਤੁਸੀਂ ਲੇਪ ਬਣਾ ਕੇ ਵੀ ਲਗਾ ਸਕਦੇ ਹੋ।ਇਸਨੂੰ ਬਹੁਤ ਹੀ ਲਾਭਕਾਰੀ ਜੜੀ ਬੂਟੀ ਮੰਨਿਆ ਜਾਂਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਇਸ ਬੂਟੀ ਦਾ ਇਸਤੇਮਾਲ ਜ਼ਰੂਰ ਕਰੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ
ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ