ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਰ ਜਾਣ ਤੋਂ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਹੈ ਲੋਕ ਆਪਣੇ ਨੇੜੇ ਤੇੜੇ ਦੀਆਂ ਵੀਡੀਓ ਕੈਪਚਰ ਕਰਕੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਹਨ
ਜਿਸ ਨਾਲ ਉਹ ਵੀਡੀਓ ਕਾਫੀ ਵਾਇਰਲ ਹੋ ਜਾਂਦੇ ਹਨ ਕਈ ਲੋਕਾਂ ਕੋਲ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੀਡੀਓ ਵਾਇਰਲ ਹੁੰਦੀ ਹੈ ਜਿਸ ਨੂੰ ਲੋਕ ਦੇਖਦੇ ਹਨ ਇਸ ਦੇ ਚੱਲਦਿਆਂ ਹੀ ਇੱਕ ਟਵਿੱਟਰ ਯੂਜ਼ਰ ਵੱਲੋਂ ਇਕ ਵੀਡੀਓ ਕੈਪਚਰ ਕਰਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਸੀ
ਜਿਸ ਵਿੱਚ ਇੱਕ ਬਜ਼ੁਰਗ ਆਪਣੀ ਦਿਨ ਭਰ ਦੀ ਕਮਾਈ ਨੂੰ ਆਪਣੀ ਝੌਂਪੜੀ ਵਿੱਚ ਬੈਠ ਕੇ ਇੱਕ ਇੱਕ ਕਰ ਗਿਣ ਰਿਹਾ ਸੀ ਅਖੀਰ ਸਿੱਕਿਆਂ ਨੂੰ ਵੀ ਬੜੇ ਹੀ ਧਿਆਨ ਨਾਲ ਤੇ ਹੌਲੀ ਹੌਲੀ ਗਿਣ ਰਿਹਾ ਸੀ ਜੋ ਸੀ ਦਿਨ ਭਰ ਦੀ ਕਮਾਈ ਸੀ
ਜਿਸ ਨੂੰ ਲੋਕਾਂ ਨੇ ਕਾਫ਼ੀ ਵਾਇਰਲ ਵੀ ਕੀਤਾ ਇਹ ਦੁਨੀਆਂ ਭਰਤੀ ਇਕ ਭਾਵੁਕ ਵੀਡੀਓ ਸੀ ਜਿਸ ਨੂੰ ਦੇਖ ਕੇ ਲੋਕ ਵੀ ਭਾਵੁਕ ਹੋ ਕੇ ਜੋ ਆਪਣੀ ਗ਼ਰੀਬੀ ਦੇ ਹਾਲਾਤਾਂ ਦੇ ਚੱਲਦਿਆਂ ਮਿਹਨਤ ਕਰਦੇ ਨਜ਼ਰ ਆ ਰਹੇ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।