ਪੂਰੀ ਜਾਣਕਾਰੀ ਹੇਠਾਂ ਜਾ ਕੇ ਵੀਡੀਓ ਵਿੱਚ ਦੇਖੋ ਅੱਜ ਵੱਡੀ ਜਾਣਕਾਰੀ ਲੈ ਕੇ ਆਏ ਹਾਂ ਜਿਵੇਂਕਿ ਦੋਸਤੋ ਤੁਸੀ ਜਾਣਦੇ ਹੀ ਹੋ ਪਿਛਲੇ ਦਿਨੀ ਇੱਕ ਬੈਂਕ ਵਿਚ ਗੋਲਡੀ ਬਰਾੜ ਦੀ ਫੋਟੋ ਵਾਲਾ ਅਧਾਰ ਕਾਰਡ ਲੈ ਇੱਕ ਸ਼ਖਸ ਖਾਤਾ ਖਲਵਾਉਣ ਆਇਆ ਸੀ
ਜੋ ਮੌਕੇ ਤੇ ਫਰਾਰ ਹੋ ਗਿਆ ਸੀ ਹੁਣ ਉਸ ਸ਼ਖਸ ਨੂੰ ਪੁਲਿਸ ਵੱਲੋਂ ਫੜ ਲਿਆ ਗਿਆ ਸੀ ਜਿਸ ਨੂੰ ਅਦਾਲਤ ਵੱਲੋਂ 2 ਦਿਨਾਂ ਦੀ ਰਿਮਾਂਡ ਦਿੱਤੀ ਗਈ ਸੀ ਜਿਸ ਕਰਕੇ ਉਸ ਕੋਲੋਂ ਸਾਰੀ ਪੁੱਛ ਪੜਤਾਲ ਕੀਤੀ ਜਾਵੇ ਕਿ ਉਹ ਕਿਸ ਦੇ ਕਹਿਣ ਉਪਰ ਅਤੇ
ਕਿਸ ਲਈ ਫੇਕ ਖਾਤਾ ਖਲਵਾਉਣ ਆਇਆ ਸੀ ਇਸ ਮਾਮਲੇ ਵਿੱਚ ਤਿੰਨ ਵਿਅਕਤੀ ਸ਼ਾਮਿਲ ਸਨ ਜਿਨ੍ਹਾਂ ਵਿੱਚੋ 2 ਨੂੰ ਫੜ ਲਿਆ ਗਿਆ ਅਤੇ ਇੱਕ ਹਾਲੇ ਵੀ ਫਰਾਰ ਹੈ ਜੋ ਇਸ ਮਾਮਲੇ ਦਾ ਮਾਸਟਰ ਮਾਈਂਡ ਦੱਸਿਆ ਜਾਂ ਰਿਹਾ ਹੈ ਇਹ ਮਾਮਲਾ ਫਰੀਦਕੋਟ ਤੋਂ ਆਇਆ ਸੀ
ਜਿੱਥੇ ਯੂਨੀਅਨ ਬੈਂਕ ਵਿੱਚ ਇੱਕ ਸ਼ਖਸ ਵਲੋਂ ਖਾਤਾ ਖਲਵਾਉਣ ਲਈ ਬੈਂਕ ਮੈਨਜ਼ਰ ਕੋਲ ਆਇਆ ਗਿਆ ਜਿਸ ਤੋਂ ਬਾਅਦ KYC ਕਰਨ ਲਈ ਉਸ ਕੋਲੋਂ ਅਧਾਰ ਕਾਰਡ ਮੰਗਿਆ ਗਿਆ ਜਿਸ ਤੋਂ ਬਾਅਦ
ਉਨ੍ਹਾਂ ਨੂੰ ਉਸ ਸ਼ਖਸ ਉਪਰ ਸੱਕ ਹੁੰਦਾ ਤੇ ਪੁਲਿਸ ਨੂੰ ਇਸ ਦੀ ਜਨਾਕਰੀ ਦਿੱਤੀ ਤੇ ਪੁਲਿਸ ਨੇ ਉਸਨੂੰ ਗਲਾ ਵਿੱਚ ਲੱਗਾ ਕੇ ਰੱਖਣ ਲਈ ਕਿਹਾ ਪਰ ਉਸ ਸ਼ਖਸ ਨੂੰ ਇਸ ਗੱਲ ਤੇ ਸ਼ੱਕ ਹੋਣ ਉਪਰੰਤ ਬਾਥਰੂਮ ਦੇ ਬਹਾਨੇ ਨਾਲ ਓਥੋਂ ਫਰਾਰ ਹੋਣਾ ਪਿਆ ਜਿਸ ਦੀ ਫਰਾਰ ਹੁੰਦੇ ਸਮੇ ਦੀ ਫੋਟੋ CCTV ਵਿੱਚ ਆਈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।